27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੇਰੇ ਦਿਲ ਟੁੱਟ ਗਿਆ-ਵਿਜੇ

Ad Position 21
No active advertisement
ਅਜੀਤ ਡੈਸਕ 28-09-2025
ਚੇਨਈ, (ਏਜੰਸੀ)-ਟੀ.ਵੀ.ਕੇ. ਦੇ ਸੰਸਥਾਪਕ ਅਤੇ ਅਦਾਕਾਰ ਵਿਜੇ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਬੁਹਤ ਦੁੱਖੀ ਹੈ ਅਤੇ ਮੇਰਾ ਦਿਲ ਟੁੱਟ ਗਿਆ ਹੈ | ਵਿਜੇ, ਜੋ ਭਾਜੜ ਤੋਂ ਬਾਅਦ ਤਿਰੂਚਿਰਾਪੱਲੀ ਅਤੇ ਚੇਨਈ ਹਵਾਈ ਅੱਡਿਆਂ 'ਤੇ ਉਡੀਕ ਕਰ ਰਹੇ ਮੀਡੀਆ ਨੂੰ ਨਹੀਂ ਮਿਲੇ, ਨੇ ਇਸ ਮੰਦਭਾਗੀ ਘਟਨਾ 'ਤੇ ਪ੍ਰਤੀਕਿਰਿਆ ਦੇਣ ਲਈ 'ਐਕਸ' ਦਾ ਸਹਾਰਾ ਲਿਆ | ਉਨ੍ਹਾਂ ਕਿਹਾ ਕਿ ਮੇਰਾ ਦਿਲ ਟੁੱਟ ਗਿਆ ਹੈ, ਮੈਂ ਅਸਹਿ, ਸਮਝ ਤੋਂ ਬਾਹਰ ਦਰਦ ਅਤੇ ਸੋਗ 'ਚ ਹਾਂ | ਅਦਾਕਾਰ ਨੇ ਕਿਹਾ ਕਿ ਉਹ ਜ਼ਖਮੀ ਲੋਕਾਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਨ ਅਤੇ ਘਟਨਾ 'ਚ ਮਾਰੇ ਗਏ ਮੇਰੇ ਪਿਆਰੇ ਭਰਾਵਾਂ ਅਤੇ ਭੈਣਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਖੇਤੀ ਮਸ਼ੀਨਾਂ ਲਈ ਆਸਾਨ ਤਰੀਕੇ ਨਾਲ ਮੁੱਹਈਆ ਕਰਵਾਈ ਜਾਵੇ ਕਰਜ਼ੇ ਦੀ ਸਹੂਲਤ-ਰੋਹਿਤ ਜਿੰਦਲ <br/>
Ad Position 24