05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਾਲਾਨਾ ਧਾਰਮਿਕ ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 02-06-2025
ਹਾਜੀਪੁਰ, 1 ਜੂਨ (ਜੋਗਿੰਦਰ ਸਿੰਘ)- ਸ਼ਿਵਾਲਿਕ ਖੇਤਰ ਵਿਖੇ ਸਥਿਤ ਸ੍ਰੀ ਸ੍ਰੀ ਅਮਰ ਵਿਭੂਤੀ ਬਾਬਾ ਬਾਜੋ ਪਿੰਡ ਸਵਾਰ ਦੇ ਦਰਬਾਰ ਵਿਖੇ ਸਲਾਨਾ ਧਾਰਮਿਕ ਸਮਾਗਮ 2 ਜੂਨ ਦਿਨ ਸੋਮਵਾਰ ਨੂੰ ਹੋਵੇਗਾ | ਜਿਸ ਵਿਚ ਸੱਭ ਤੋਂ ਪਹਿਲਾਂ ਝੰਡੇ ਦੀ ਰਸਮ ਅਤੇ ਬਾਅਦ ਵਿਚ ਕੀਰਤਨ ਦਰਬਾਰ 'ਚ ਅਨੁਰਾਗ ਪਰਦੇਸੀ ਬਾਬਾ ਦੀ ਮਹਿਮਾ ਦਾ ਗੁਣ ਗਾਣ ਕਰਨਗੇ | ਧਾਰਮਿਕ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਨੂੰ ਪ੍ਰਬੰਧਕ ਸਮਿਤੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ | ਇਹ ਜਾਣਕਾਰੀ ਮੰਦਰ ਕਮੇਟੀ ਦੇ ਪ੍ਰਧਾਨ ਵਿਨੈ ਵਸ਼ਿਸ਼ਟ, ਖ਼ਜ਼ਾਨਚੀ ਪਦਮ ਦੇਵ ਸ਼ਰਮਾ ਅਤੇ ਮੁੱਖ ਸਕੱਤਰ ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ ਨੇ ਦਿੰਦੇ ਹੋਏ ਦੱਸਿਆ ਕਿ ਬਾਬਾ ਸ੍ਰੀ ਅਮਰ ਵਿਭੂਤੀ ਦੇ ਚਰਨਾ ਵਿਚ ਅਰਦਾਸ ਅਤੇ ਮਹਾ ਆਰਤੀ ਤੋਂ ਉਪਰੰਤ ਲੰਗਰ ਵੀ ਵਰਤੇਗਾ |
Ad Position 22
No active advertisement
ਪਿਛਲੀ ਖ਼ਬਰ ਜੱਸੋਵਾਲ ਵਲੋਂ ਢੀਂਡਸਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਜੀਵਨ ਦਾ ਅਨਮੋਲ ਵਰਦਾਨ ਨੇਤਰਹੀਣ ਨੂੰ ਅੱਖਾਂ ਦਾ ਦਾਨ - ਭਾਈ ਬਰਿੰਦਰ ਸਿੰਘ ਮਸੀਤੀ
Ad Position 24