27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮਾਤਾ ਦਾ ਜਾਗਰਣ ਅੱਜ

Ad Position 21
No active advertisement
ਅਜੀਤ ਡੈਸਕ 01-11-2025
ਕੋਟਫ਼ਤੂਹੀ, 31 ਅਕਤੂਬਰ (ਅਟਵਾਲ)-ਪਿੰਡ ਮੁਖਸ਼ੂਸਪੁਰ 'ਚ ਸਮੂਹ ਨਗਰ ਵਾਸੀਆਂ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਛੇਵਾਂ ਮਾਤਾ ਦਾ ਜਾਗਰਣ 1 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਕੁਸ਼ਲ ਕੁਮਾਰ ਬੱਬਲੂ, ਸੋਹਣ ਲਾਲ, ਬੇਬੀ ਸਾਂਝਪ੍ਰੀਤ ਕੌਰ, ਮਹਿੰਦਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਪਾਲ, ਰਵਿੰਦਰ ਕੁਮਾਰ, ਜਸਵੀਰ ਆਦਿ ਨੇ ਦੱਸਿਆ ਕਿ ਇਸ ਜਾਗਰਣ 'ਚ ਲਵਿਸ਼ ਚੌਹਾਨ, ਗੋਪੀ ਰੁੜਕੀ ਅਤੇ ਹੋਰ ਭਜਨ ਮੰਡਲੀਆਂ ਮਹਾਂ ਮਾਈ ਦਾ ਗੁਣਗਾਨ ਕਰਨਗੇ, ਤਾਰਾ ਰਾਣੀ ਦੀ ਕਥਾ ਦਾ ਪੰਡਤ ਚੰਦਨ ਗੁਜਰਾਲ ਕਰਨਗੇ | ਇਸ ਮੌਕੇ ਸੱਤਿਆ ਵਰਤਾ ਨੰਦ ਗਿਰੀ, ਬਿੱਟੂ ਬਾਬਾ, ਡਾ. ਰਾਜ ਕੁਮਾਰ ਚੱਬੇਵਾਲ ਸੰਸਦ ਹੁਸ਼ਿਆਰਪੁਰ, ਡਾ. ਇਸ਼ਾਂਕ ਕੁਮਾਰ ਚੱਬੇਵਾਲ ਹਲਕਾ ਵਿਧਾਇਕ, ਡਾ. ਪਰਮਿੰਦਰ ਸੂਦ ਐੱਸ. ਜੀ. ਆਰ. ਹਸਪਤਾਲ ਕੋਟ ਫਤੂਹੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪੱਲਵੀ ਧਿੰਨੀ ਨੇ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਤਗਮਾ ਜਿੱਤਿਆ ਅਗਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਰੋਹ
Ad Position 24