ਡਾ. ਇਸ਼ਾਂਕ ਕੁਮਾਰ ਨੇ ਜੇਜੋਂ ਵਿਖੇ 36 ਪਰਿਵਾਰਾਂ ਨੂੰ ਛੱਤਾਂ ਦੇ ਰਿਪੇਅਰ ਵਾਸਤੇ ਚੈੱਕ ਵੰਡੇ
ਪਿੰਡ ਜੇਜੋਂ ਦੁਆਬਾ ਵਿਖੇ ਛੱਤਾਂ ਦੇ ਰਿਪੇਅਰ ਵਾਸਤੇ ਚੈੱਕ ਲਾਭਪਾਤਰੀਆਂ ਨੂੰ ਭੇਟ ਕਰਨ ਮੌਕੇ ਵਿਧਾਇਕ ਡਾ.ਇਸ਼ਾਂਕ ਕੁਮਾਰ, ਸਰਪੰਚ ਪ੍ਰਵੀਨ ਸੋਨੀ, ਬੀ.ਡੀ.ਪੀ.ਓ .ਅਵਤਾਰ ਸਿੰਘ ਅਤੇ ਹੋਰ | ਤਸਵੀਰ : ਗੁਰਨਾਮ ਸਟੂਡੀਓ
<br/>
23-11-2025