22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਾਂ ਭਗਵਤੀ ਜਾਗਰਣ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 08-12-2025
ਕੋਟਫ਼ਤੂਹੀ, 7 ਦਸੰਬਰ (ਅਟਵਾਲ)-ਮਾਂ ਭਗਵਤੀ ਜਾਗਰਣ ਕਮੇਟੀ ਵੱਲੋਂ 29 ਵਾਂ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਜੋਤ ਮਾਤਾ ਜਵਾਲਾ ਜੀ ਤੋਂ ਲਿਆ ਕੇ ਸਥਾਪਤ ਕੀਤੀ ਗਈ, ਇਸ ਮੌਕੇ ਜਾਗਰਣ ਵਿਚ ਲਵਿਸ਼ ਲਵ ਅੰਮਿ੍ਤਸਰ, ਗਗਨ ਮਹਿਰਾ, ਭਗਤ. ਸੀ. ਆਰ ਮੇਹਰ ਆਦਿ ਸਾਰੀ ਰਾਤ ਤੱਕ ਮਹਾਂ ਮਾਈ ਦਾ ਗੁਣਗਾਨ ਕੀਤਾ | ਇਸ ਮੌਕੇ ਪ੍ਰਧਾਨ ਪ੍ਰੇਮ ਨਾਥ, ਸੰਤ ਜਗਤਾਰ ਸਿੰਘ, ਸੰਤ ਜਸਪਾਲ ਸਿੰਘ ਪੰਜੌੜ, ਸਾਈਾ ਗੁਰਮੁਖ ਸ਼ਾਹ, ਸਾਈਾ ਅਵਿਨਾਸ਼ ਸ਼ਾਹ, ਪੰਡਤ ਲਲਤੇਸ਼ ਕੁਮਾਰ ਸ਼ਾਸਤਰੀ, ਪੰਡਤ ਧਰਿੰਦਰ ਸ਼ਰਮਾ, ਭਗਤ ਸੀ. ਆਰ. ਮੇਹਰ, ਤਜਿੰਦਰ ਮਦਾਨ, ਗੋਲਡੀ ਰਾਣਾ, ਸੁਖਦੇਵ ਬੱਸੀ, ਪੰਡਤ ਪ੍ਰਦੀਪ ਲਾਲੀ, ਖ਼ਰੈਤੀ ਲਾਲ ਵਧਵਾ, ਦੀਪਕ ਗੁਪਤਾ, ਵਿਕਾਸ ਗੁਪਤਾ, ਜਗਜੀਤ ਸਿੰਘ ਗੰਭੀਰ, ਮਾਸਟਰ ਸੋਹਣ ਲਾਲ, ਲਾਡੀ ਗੰਭੀਰ, ਤਰਨਜੀਤ ਸਿੰਘ ਹੈਪੀ ਗੰਭੀਰ, ਬਲਜੀਤ ਬੱਸੀ ਬਿੰਜੋਂ, ਰਾਜੀਵ ਰਾਜਾ ਸ਼ਰਮਾ, ਰਜੇਸ਼ ਅਰੋੜਾ, ਸੰਜੀਵ ਕੁਮਾਰ ਪਚ ਨੰਗਲ, ਦਿਲਾਵਰ ਮੁਹੰਮਦ, ਇਰਫਾਨ ਖ਼ਾਨ, ਰਜੇਸ਼ ਸ਼ਰਮਾ, ਕੈਲਾਸ਼ ਅਣਜਾਣ, ਭੁਪਿੰਦਰ ਸਿੰਘ ਅਲਾਵਲਪੁਰ, ਮਸਤ ਰਾਮ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਦੀ ਬੀਬੀ ਸੀਤਲ ਕੌਰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ-ਠੰਡਲ <br/>
Ad Position 24