20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥੀ ਨੇ ਉੱਤਰੀ ਖੇਤਰ ਤੇ ਜੀ. ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ 'ਚ ਕੀਤਾ ਕੁਆਲੀਫਾਈ <br/>

Ad Position 21
No active advertisement
ਅਜੀਤ ਡੈਸਕ 22-12-2025
ਭੰਗਾਲਾ, 21 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥੀ ਉੱਤਰੀ ਖੇਤਰ ਅਤੇ ਜੀ ਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਵਿਚੋਂ ਕੁਆਲੀਫਾਈਡ ਕਰ ਕੇ ਰਾਸ਼ਟਰੀ (ਨੈਸ਼ਨਲ) ਸ਼ੂਟਿੰਗ ਚੈਂਪੀਅਨਸ਼ਿਪ ਭੋਪਾਲ ਅਤੇ ਦਿੱਲੀ ਵਿਚ ਸਿਲੈੱਕਸ਼ਨ ਹੋਈ | 10 ਮੀਟਰ ਰਾਈਫ਼ਲ ਭੋਪਾਲ ਵਿਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਦੁਸ਼ਯੰਤ, ਪਰਣਵ ਬਾਸਕਰ, ਪਰਿਆਂਸ਼ੂ, ਵੀਰੇਨਪ੍ਰਤਾਪ ਸਿੰਘ, ਸੌਰਵ, ਅਕਸ਼ੀ, ਮਨਜੋਤ, ਨਾਜ਼, ਪਰਿਨਿਧੀ ਠਾਕੁਰ, ਵਰਿੰਦਰ ਕੌਰ, ਸੀਰਤ ਕੌਰ, ਮਾਹੀ ਅਤੇ 10 ਮੀਟਰ ਪਿਸਤੌਲ, ਦਿੱਲੀ ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਰੋਸ਼ਨ, ਸ਼ਿਲਪਾ ਜਸਵਾਲ, ਰੀਤੂ, ਹਰਸੀਰਤ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਖੁਸ਼ ਕਿਰਨ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕੀਤੀ | ਇਸ ਮੌਕੇ ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਸਟਾਫ ਵਲੋਂ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਿਤਾ | ਇਸ ਮੌਕੇ ਗੁਰਪ੍ਰੀਤ ਸਿੰਘ ਸ਼ੂਟਿੰਗ ਕੋਚ, ਸੂਬੇਦਾਰ ਪਰਮਜੀਤ ਸਿੰਘ, ਮਨਦੀਪ ਸਿੰਘ ਸ਼ੂਟਿੰਗ ਕੋਚ, ਦਵਿੰਦਰ ਕੌਰ, ਪ੍ਰਧਾਨ ਸੂਬੇਦਾਰ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਨਪੁਰ ਥਿਆੜਾ ਵਿਖੇ ਪਹਿਲਾ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਹਿਜ਼ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ 'ਚ ਹਾਸਿਲ ਕੀਤਾ ਪਹਿਲਾ ਸਥਾਨ
Ad Position 24