14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ 'ਚ ਠੇਕੇ ਦੇ ਆਧਾਰ 'ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ

Ad Position 21
No active advertisement
ਅਜੀਤ ਡੈਸਕ 03-06-2025
ਨਵਾਂਸ਼ਹਿਰ, 2 ਜੂਨ (ਜਸਬੀਰ ਸਿੰਘ ਨੂਰਪੁਰ)-ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ ਨਵਾਂਸ਼ਹਿਰ ਵਿਖੇ ਸੀ.ਟੀ.ਐੱਸ. ਸਕੀਮ ਅਧੀਨ ਸੈਸ਼ਨ 2025-26 ਲਈ ਨਿਰੋਲ ਠੇਕੇ ਦੇ ਆਧਾਰ 'ਤੇ ਆਰਜ਼ੀ ਤੌਰ 'ਤੇ ਵੱਖ-ਵੱਖ ਟਰੇਡਾਂ ਲਈ ਗੈਸਟ ਫੈਕਲਟੀਜ਼ ਦੀ ਨਿਯੁਕਤੀ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਸੰਸਥਾ ਦੇ ਪਿ੍ੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 'ਚ ਵਾਇਰਮੈਨ, ਵੈਲਡਰ, ਵੁੱਡ ਵਰਕ ਟੈਕਨੀਸ਼ਨ, ਫਰੰਟ ਆਫਿਸ ਅਸਿਸਟੈਂਟ, ਮਸ਼ੀਨਿਸਟ ਅਤੇ ਫਿਟਰ ਟਰੇਡਾਂ ਲਈ ਇਕ-ਇਕ ਅਸਾਮੀ ਅਤੇ ਮਕੈਨਿਕ ਮੋਟਰ ਵਹੀਕਲ, ਫੂਡ ਪ੍ਰੋਡਕਸ਼ਨ (ਜਨਰਲ), ਫੂਡ ਐਂਡ ਬੈਵਰਿਜਿਸ ਸਰਵਿਸ ਅਸਿਸਟੈਂਟ, ਹਾਊਸ ਕੀਪਰ, ਮਕੈਨਿਕ ਟਰੈਕਟਰ ਟਰੇਡਾਂ ਲਈ ਦੋ-ਦੋ ਅਸਾਮੀਆਂ 'ਤੇ ਸੈਸ਼ਨ ਦੀ ਸਮਾਪਤੀ ਤੱਕ ਗੈਸਟ ਫੈਕਲਟੀ ਦੀ ਭਰਤੀ ਕੀਤੀ ਜਾਣੀ ਹੈ ਲਈ ਯੋਗਤਾ ਦੇਖੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਮਰ ਫੁੱਟਬਾਲ ਕੈਂਪ ਸ਼ੁਰੂ ਅਗਲੀ ਖ਼ਬਰ ਪੰਚਾਇਤ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਵਾ ਲੱਖ ਰੁਪਏ ਦੇ ਵਜ਼ੀਫੇ ਵੰਡੇ
Ad Position 24