21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਚਰਨ ਕੰਵਲ ਕਾਨਵੈਂਟ ਸਕੂਲ ਦੀ ਜ਼ਿਲ੍ਹੇ 'ਚੋਂ ਅੱਵਲ ਤਰਨਪ੍ਰੀਤ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-06-2025
ਬੰਗਾ, 3 ਜੂਨ (ਕੁਲਦੀਪ ਸਿੰਘ ਪਾਬਲਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪੰਜਵੀਂ ਦੇ ਨਤੀਜਿਆਂ 'ਚ ਜ਼ਿਲ੍ਹੇ ਚੋਂ ਅੱਵਲ ਰਹੀ ਤਰਨਪ੍ਰੀਤ ਕੌਰ ਪੁੱਤਰੀ ਜੁਝਾਰ ਸਿੰਘ ਮਾਤਾ ਆਸ਼ਾ ਰਾਣੀ ਜਿਸ ਨੇ 500 'ਚੋਂ 500 ਅੰਕ ਲੈ ਕੇ ਚਰਨ ਕੰਵਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ | ਉਸ ਦਾ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਲੜਕੀ ਦੇ ਦਾਦਾ ਨਿਰਮਲ ਸਿੰਘ ਨੇ ਦੱਸਿਆ ਕਿ ਮੇਰੀ ਪੋਤਰੀ ਤਰਨਪ੍ਰੀਤ ਕੌਰ ਪਹਿਲੇ ਦਿਨ ਤੋਂ ਹੀ ਬਹੁਤ ਮਿਹਨਤ ਅਤੇ ਲਗਨ ਦੇ ਨਾਲ ਆਪਣੀ ਪੜ੍ਹਾਈ ਕਰਦੀ ਹੈ | ਨਗਰ ਪਿੰਡ ਭੂਤਾਂ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ ਕਿ 500 'ਚੋਂ 500 ਅੰਕ ਲੈ ਕੇ ਬੇਟੀ ਨੇ ਸਾਰਿਆਂ ਦੇ ਨਾਂਅ ਨੂੰ ਰੋਸ਼ਨ ਕਰਕੇ ਦਿਖਾਇਆ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀਆਂ ਬਿਮਾਰੀਆਂ ਲਈ ਘਰੇਲੂ ਨੁਸਖੇ ਨੁਕਸਾਨਦੇਹ-ਡਾ. ਸੰਦੀਪ ਕੌਰ, ਡਾ. ਪ੍ਰਦੀਪ ਹੀਰਾ ਅਗਲੀ ਖ਼ਬਰ ਗੁ: ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਤੇ ਸੰਤ ਸਮਾਗਮ ਹੋਇਆ
Ad Position 24