21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਰੈਣ ਸਬਾਈ ਕੀਰਤਨ ਦਰਬਾਰ ਧਾਮ ਰੱਤੇਵਾਲ ਵਿਖੇ 10 ਨੂੰ

Ad Position 21
No active advertisement
ਅਜੀਤ ਡੈਸਕ 04-06-2025
ਰੱਤੇਵਾਲ, 3 ਜੂਨ (ਅਸ਼ੋਕ ਕੁਮਾਰ ਲੀਲ)-ਬਾਬਾ ਗਰੀਬ ਦਾਸ ਅਤੇ ਸਤਿਗੁਰ ਗੰਗਾ ਨੰਦ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਰੈਣ ਸਬਾਈ ਕੀਰਤਨ ਦਰਬਾਰ ਗੁਰੂ ਕੀ ਨਗਰੀ ਧਾਮ ਰੱਤੇਵਾਲ ਵਿਖੇ 10 ਜੂਨ ਨੂੰ ਸ਼ਰਧਾ ਨਾਲ ਜਨਮ ਸਥਾਨ ਨੇੜੇ ਸ਼ਿਵ ਮੰਦਰ ਰੱਤੇਵਾਲ ਵਿਖੇ ਪਰਮ ਸੰਤ ਜੋਗੀ ਰਾਜ ਸੁਆਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਰਹਿਨੁਮਾਈ ਹੇਠ ਮਨਾਇਆ ਜਾ ਰਿਹਾ ਹੈ | ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮੇਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਰੈਣ ਸਬਾਈ ਕੀਰਤਨ ਦਰਬਾਰ ਦਾ ਸਮਾਂ ਸ਼ਾਮੀ ਚਾਰ ਵਜੇ ਤੋਂ ਰਾਤ ਇੱਕ ਵਜੇ ਤੱਕ ਦਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਇਨਸਾਫ ਦੀ ਆਵਾਜ਼ ਪੰਜਾਬ ਜਥੇਬੰਦੀ ਦੀ ਮੀਟਿੰਗ ਭਲਕੇ ਅਗਲੀ ਖ਼ਬਰ ਅੱਖਾਂ ਦੀਆਂ ਬਿਮਾਰੀਆਂ ਲਈ ਘਰੇਲੂ ਨੁਸਖੇ ਨੁਕਸਾਨਦੇਹ-ਡਾ. ਸੰਦੀਪ ਕੌਰ, ਡਾ. ਪ੍ਰਦੀਪ ਹੀਰਾ
Ad Position 24