18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੰਵਾਰਨਾ ਚਾਹੀਦਾ-ਸਾਈਾ ਪੱਪਲ ਸ਼ਾਹ

Ad Position 21
No active advertisement
ਅਜੀਤ ਡੈਸਕ 31-08-2025

ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ) - ਨਸ਼ਾ ਕੋਈ ਵੀ ਹੋਵੇ ਇਨਸਾਨ ਦਾ ਜੀਵਨ ਬਰਬਾਦ ਕਰ ਦਿੰਦਾ ਹੈ, ਇਹੋ ਜਿਹੀ ਅਲਾਮਤ ਤੋਂ ਨੌਜਵਾਨਾਂ ਨੂੰ ਦੂਰ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭੱਵਿਖ ਸੰਵਾਰਨਾ ਚਾਹੀਦਾ ਹੈ, ਇਹ ਸ਼ਬਦ ਸਾਈਾ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਨੇ ਇੱਕ ਸਮਾਗਮ ਤੋਂ ਪਰਤਦਿਆਂ ਦਰਬਾਰ ਵਿਖੇ ਆਖੇ | ਉਨ੍ਹਾਂ ਕਿਹਾ ਕਿ ਨਸ਼ਿਆਂ 'ਤੇ ਪੈਸਾ ਬਰਬਾਦ ਕਰਨ ਨਾਲੋਂ ਬੱਚਿਆਂ ਦੀ ਪੜ੍ਹਾਈ, ਲੋਕ ਭਲਾਈ ਕਾਰਜ, ਖੁੂਨ ਦਾਨ ਕੈਂਪ ਅਤੇ ਅੰਗਹੀਣਾਂ ਨੂੰ ਵੀਲ੍ਹ ਚੇਅਰਾਂ ਦੇਣ 'ਤੇ ਖਰਚ ਕਰੋ ਤਾਂ ਜੋ ਸਮਾਜ ਅਤੇ ਦੇਸ਼ ਤਰੱਕੀ ਕਰੇ | ਕਿਉਂਕਿ ਪੜਿ੍ਹਆ ਲਿਖਿਆ ਤੇ ਤੰਦਰੁਸਤ ਸਮਾਜ ਹੀ ਤਰੱਕੀ ਦੀਆਂ ਮੰਜਿਲਾਂ ਵੱਲ ਵਧ ਸਕਦਾ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਪਾਂ ਸਾਰੇ ਰਲਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਈਏ |

Ad Position 22
No active advertisement
ਪਿਛਲੀ ਖ਼ਬਰ 5 ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਭੁੱਖ ਹੜਤਾਲ 'ਤੇ ਬੈਠਣਗੇ ਐਨ.ਪੀ.ਐਸ. ਕਰਮਚਾਰੀ-ਹਰਚਰਨਜੀਤ, ਭੁਪਿੰਦਰ ਅਗਲੀ ਖ਼ਬਰ ਸਰਕਾਰਾਂ ਪਿੰਡਾਂ 'ਤੇ ਹਮਲੇ ਕਰਨਾ ਬੰਦ ਕਰਨ-ਤਰਸੇਮ ਯੋਧਾਂ <br/>
Ad Position 24