18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਸਟਰੇਲੀਆ ਸਟੱਡੀ ਵੀਜ਼ੇ ਲਈ ਨਵੰਬਰ 2025 ਇਨਟੇਕ ਜਾਣ ਦਾ ਸੁਨਹਿਰੀ ਮੌਕਾ-ਅਰੋੜਾ <br/>

Ad Position 21
No active advertisement
ਨਵਾਂਸ਼ਹਿਰ ਦਫ਼ਤਰ ਵਿਖੇ ਕਨਵਰ ਅਰੋੜਾ ਆਸਟਰੇਲੀਆ ਦੇ ਤਾਜ਼ਾ ਆਏ ਵੀਜ਼ੇ ਵਿਦਿਆਰਥੀਆਂ ਨੂੰ ਸੌਂਪਦੇ ਹੋਏ | <br/> 31-08-2025
ਨਵਾਂਸ਼ਹਿਰ, 30 ਅਗਸਤ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਬੰਗਾ ਰੋਡ 'ਤੇ ਅਰੋੜਾ ਟਾਵਰ ਵਿਖੇ ਕਨਵਰ ਅਰੋੜਾ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟਰੇਲੀਆ ਸਟੱਡੀ ਵੀਜ਼ੇ ਲਈ ਬਾਰ੍ਹਵੀਂ 2024 ਪਾਸ ਆਊਟ ਵਿਦਿਆਰਥੀਆਂ ਲਈ ਨਵੰਬਰ ਇਨਟੇਕ ਲਈ ਜਾਣ ਦਾ ਸੁਨਹਿਰੀ ਮੌਕਾ ਹੈ | ਉਹਨਾਂ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ ਬਾਰ੍ਹਵੀਂ ਤੋਂ ਬਾਅਦ ਕਿਸੇ ਵੀ ਸਟੇਟ ਜਾਂ ਬੋਰਡ ਤੋਂ ਆਰਟਸ, ਕਮਰਸ, ਮੈਡੀਕਲ, ਨਾਨ ਮੈਡੀਕਲ ਨਾਲ ਕੀਤੀ ਹੈ, ਉਹਨਾਂ ਦੇ ਆਈਲੈਟਸ ਵਿਚੋਂ ਓਵਰ ਆਲ ਛੇ ਬੈਂਡ ਹਨ ਅਤੇ ਘੱਟੋ-ਘੱਟ ਸਾਢੇ ਪੰਜ ਬੈਂਡ ਕਿਸੇ ਵੀ ਮੋਡੂਲ ਚੋਂ ਹਨ ਜਾਂ ਪੀ.ਟੀ.ਈ ਦੇ 51 ਸਕੋਰ ਕਲੀਅਰ ਕੀਤੇ ਹਨ, ਉਹ ਆਸਟਰੇਲੀਆ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ | ਉਹਨਾਂ ਆਖਿਆ ਕਿ ਇਸ ਸਮੇਂ ਵਿਦਿਆਰਥੀ ਨਵੰਬਰ 2025 ਫਰਵਰੀ 2026 ਲਈ ਅਪਲਾਈ ਕਰ ਸਕਦੇ ਹਨ | ਜਿਹੜੇ ਵਿਦਿਆਰਥੀਆਂ ਨੇ ਕਿਸੇ ਵੀ ਫ਼ੀਲਡ 'ਚ ਡਿਗਰੀ ਕੀਤੀ ਹੈ, ਭਾਵੇਂ ਉਹਨਾਂ ਦਾ ਪੰਜ ਸਾਲ ਦਾ ਗੈਪ ਹੈ, ਆਲ ਓਵਰ 6-5 ਬੈਂਡ, ਘੱਟੋ ਘੱਟ ਸਾਢੇ ਪੰਜ ਬੈਂਡ ਕਿਸੇ ਵੀ ਮੋਡਿਊਲ 'ਚੋਂ ਹਨ, ਪੀ.ਟੀ.ਈ 'ਚ 60 ਸਕੋਰ ਹਨ, ਉਹ ਸਪਾਊਜ ਨਾਲ ਜਾਂ ਇਕੱਲੇ ਵੀ ਅਪਲਾਈ ਕਰ ਸਕਦੇ ਹਨ | ਉਹਨਾਂ ਦੱਸਿਆ ਕਿ ਕੰਪਨੀ ਦੇ ਆਸਟਰੇਲੀਆ ਸਟੱਡੀ ਵੀਜ਼ੇ ਦੇ ਲਗਾਤਾਰ ਸ਼ਾਨਦਾਰ ਨਤੀਜੇ ਆਏ ਹਨ, ਉਨ੍ਹਾਂ ਨੇ ਨਵੇਂ ਆਏ ਵੀਜ਼ੇ ਵੀ ਸਬੰਧਿਤ ਵਿਦਿਆਰਥੀਆਂ ਨੂੰ ਸੌਂਪੇ | ਉਹਨਾਂ ਦੱਸਿਆ ਕਿ ਕੁੱਝ ਯੂਨੀਵਰਸਿਟੀ ਵੱਲੋਂ ਆਸਟਰੇਲੀਆ 'ਚ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ | ਉਹਨਾਂ ਆਖਿਆ ਕਿ 2024 ਪਾਸ ਵਿਦਿਆਰਥੀਆਂ ਲਈ ਆਸਟਰੇਲੀਆ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੈ | ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਸਾਰੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ | ਜਿਸ ਵਿੱਚ ਯੂਨੀਵਰਸਿਟੀ ਦੀ ਫ਼ੀਸ, ਅੰਬੈਸੀ ਫ਼ੀਸ, ਇਨਸ਼ੋਰਸ ਫ਼ੀਸ ਕੰਪਨੀ ਅਦਾ ਕਰ ਰਹੀ ਹੈ | ਵਿਦਿਆਰਥੀਆਂ ਤੋਂ ਸਾਰੀ ਫ਼ੀਸ ਬਾਅਦ 'ਚ ਲਈ ਜਾਵੇਗੀ | ਉਹਨਾਂ ਦੱਸਿਆ ਕਿ ਇਸ ਸਮੇਂ ਯੂ.ਕੇ 'ਚ ਵਿਦਿਆਰਥੀ ਬਿਨਾਂ ਆਇਲਸ ਅਤੇ ਆਈਲਟਸ ਸਮੇਤ ਵੀ ਜਾ ਸਕਦੇ ਹਨ | ਉਹਨਾਂ ਦੱਸਿਆ ਕਿ ਚਾਹਵਾਨ ਉਹਨਾਂ ਨੂੰ ਨਵਾਂਸ਼ਹਿਰ ਦਫ਼ਤਰ 'ਚ ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ ਦਫ਼ਤਰ 'ਚ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਮਿਲ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਕਟਾਰੀਆਂ ਦਾਣਾ ਮੰਡੀ ਦੇ ਫ਼ਰਸ਼ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ <br/> ਅਗਲੀ ਖ਼ਬਰ ਲੁਭਾਇਆ ਰਾਮ ਬੈਂਸ ਨੂੰ ਸਦਮਾ-ਭਰਾ ਦਾ ਦਿਹਾਂਤ
Ad Position 24