21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਾਧਪੁਰ ਵਿਖੇ ਸਾਲਾਨਾ ਛਿੰਝ ਮੇਲਾ 30 ਨੂੰ

Ad Position 21
No active advertisement
ਅਜੀਤ ਡੈਸਕ 28-09-2025
ਮੁਕੰਦਪੁਰ, 27 ਸਤੰਬਰ (ਅਮਰੀਕ ਸਿੰਘ ਢੀਂਡਸਾ)-ਨਜ਼ਦੀਕੀ ਪਿੰਡ ਸਾਧਪੁਰ ਵਿਖੇ ਗੁੱਗਾ ਜਾਹਰ ਪੀਰ ਤੇ ਸ਼ਿਕੰਡੀ ਪੀਰ ਦੀ ਯਾਦ ਵਿਚ 32ਵਾਂ ਕੁਸ਼ਤੀ ਦੰਗਲ ਮੁਕਾਬਲਾ ਮਿਤੀ 30 ਸਤੰਬਰ ਨੂੰ ਐਨ. ਆਰ. ਆਈ. ਵੀਰਾਂ ਦੇ ਵੱਡੇ ਸਹਿਯੋਗ ਨਾਲ ਛਿੰਝ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਵਲੋਂ ਸਮੂਹ ਪਿੰਡ ਵਾਸੀਆਂ ਦੇ ਮਿਲਵਰਤਨ ਨਾਲ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਪੰਜਾਬ ਦੇ ਨਾਮੀ ਪਹਿਲਵਾਨ ਤਾਲਬ ਫਲਾਹੀ ਤੇ ਛੋਟਾ ਸੁਦਾਮ ਹੁਸ਼ਿਆਰਪੁਰ ਤੋਂ ਇਲਾਵਾ ਦੂਜੀ ਕੁਸ਼ਤੀ ਅਵਿਨਾਇਕ ਮਾਲੋਮਜਾਰਾ ਯੂ. ਪੀ. ਤੇ ਹੁਸੈਨ ਇਰਾਨ ਊਨਾ ਦਰਮਿਆਨ ਹੋਵੇਗੀ, ਜੇਤੂ ਪਹਿਲਵਾਨਾਂ ਨੂੰ ਦਿਲਕਸ਼ ਇਨਾਮੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ, ਇਸ ਤੋਂ ਇਲਾਵਾ ਹੋਰ ਵੀ ਪਹਿਲਵਾਨਾਂ ਦੀਆਂ ਕਿਸ਼ਤੀਆਂ ਖਿੱਚ ਦਾ ਕੇਂਦਰ ਹੋਣਗੀਆਂ |

Ad Position 22
No active advertisement
ਪਿਛਲੀ ਖ਼ਬਰ ਤੋਤਾ ਹਲਵਾਈ ਵਲੋਂ ਰਾਮਲੀਲ੍ਹਾ ਕਮੇਟੀ ਨੂੰ 21 ਹਜ਼ਾਰ ਦੀ ਮਦਦ <br/> ਅਗਲੀ ਖ਼ਬਰ ਫ਼ਤਿਹਪੁਰ ਵਿਖੇ ਕਬੱਡੀ ਮਹਾਂਕੁੰਭ 4 ਤੋਂ <br/>
Ad Position 24