24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਕਾਰੀ ਪ੍ਰਾਇਮਰੀ ਸਕੂਲ ਮੱਲਪੁਰ ਅੜਕਾਂ ਨੂੰ ਵਾਟਰ ਕੂਲਰ ਭੇਟ

Ad Position 21
No active advertisement
ਅਜੀਤ ਡੈਸਕ 03-11-2025
ਮੱਲਪੁਰ ਅੜਕਾਂ, 2 ਨਵੰਬਰ (ਮਨਜੀਤ ਸਿੰਘ ਜੱਬੋਵਾਲ) - ਪ੍ਰਾਇਮਰੀ ਸਕੂਲ ਮੱਲਪੁਰ ਅੜਕਾਂ ਵਿਖੇ ਨਿਊਜ਼ੀਲੈਂਡ ਨਿਵਾਸੀ ਪਰਿਵਾਰ ਵੱਲੋਂ ਸਵਰਗਵਾਸੀ ਅਮਰੋ ਪਤਨੀ ਗੁਰਮੇਲ ਸਹਿਜਲ ਪੁੱਤਰ ਧੰਨਪਤ ਰਾਮ ਨੰਬਰਦਾਰ ਦੀ ਯਾਦ ਵਿੱਚ ਨਿਰਮਲ ਕੌਰ ਪਤਨੀ ਬੂਟਾ ਸਹਿਜਲ, ਜਗਦੀਸ਼ ਕੁਮਾਰ ਦੋਨੋਂ ਭਰਾਵਾਂ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ ਗਿਆ | ਇਸ ਮੌਕੇ 'ਤੇ ਪੁੱਤਰੀ ਲਛਮੀ ਤੇ ਸੁਰਿੰਦਰ ਕੌਰ, ਪੋਤਰੀਆਂ ਸੋਨੀਆ ਅਤੇ ਸਰੀਨਾ ਤੇ ਬਾਕੀ ਸਾਰਾ ਸਹਿਜਲ ਪਰਿਵਾਰ ਵੀ ਹਾਜ਼ਰ ਸੀ | ਸਕੂਲ ਵੱਲੋਂ ਸਾਰੇ ਐਨ. ਆਰ. ਆਈ ਵੀਰਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ, ਮੈਡਮ ਅਮਰੀਕ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਪ੍ਰਦੀਪ ਕੌਰ, ਰੇਨੂੰ ਬਾਲਾ, ਪਰਮਿੰਦਰ ਕੌਰ ਤੇ ਹਰਵਿੰਦਰ ਕੌਰ ਸਕੂਲ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਰਨ ਫਾਰ ਯੂਨਿਟੀ' ਅਧੀਨ ਦੌੜ ਕਰਵਾਈ ਅਗਲੀ ਖ਼ਬਰ ਦਰੋਗਾ ਪਰਿਵਾਰ ਵਲੋਂ ਮਹਿੰਦਰਜੀਤ ਸਿੰਘ ਦੀ ਯਾਦ 'ਚ ਇਨਾਮ ਵੰਡ ਸਮਾਗਮ <br/>
Ad Position 24