ਝਿੰਗੜਾਂ ਵਿਖੇ ਕਰਵਾਇਆ ਵਿਸ਼ਾਲ ਜਾਗਰਣ <br/>
ਝਿੰਗੜਾਂ ਵਿਖੇ ਮਾਂ ਭਗਵਤੀ ਜਾਗਰਣ ਮੌਕੇ ਮਹੰਤ ਰਾਜ ਕੁਮਾਰ ਨਵਾਂਸ਼ਹਿਰ ਦੀ ਭਜਨ ਮੰਡਲੀ ਮਾਂ ਦੀਆਂ ਭੇਟਾਂ ਗਾਉਂਦੀ ਹੋਈ ਅਤੇ ਜੋਤੀ ਜਗਾਉਣ ਦੀ ਰਸਮ ਅਦਾ ਕਰਨ ਸਮੇਂ ਪੰਡਿਤ ਹਰਦੀਪ ਕੁਮਾਰ ਸ਼ਰਮਾ. ਨਾਲ ਤਰਲੋਚਨ ਸਿੰਘ, ਨਿਰਮਲ ਸਿੰਘ ਮਹਿਮੀ, ਬਹਾਦਰ ਸਿੰਘ ਅਧਿਕਾਰਤ ਪੰਚ, ਦਵਿੰਦਰ ਪਾਲ ਬਿੱਲਾ, ਕਪਿਲ ਦੇਵ ਤੇ ਸੰਤੋਖ ਸਿੰਘ ਆਦਿ | ਤਸਵੀਰਾਂ : ਕੁਲਦੀਪ ਸਿੰਘ ਝਿੰਗੜ
<br/>
04-11-2025