ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਦੇ ਮੁੱਖ ਸੇਵਾਦਾਰ ਬਾਬਾ ਸੋਢੀ ਸ਼ਾਹ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮੰਗਲ ਰਾਮ ਕੰਗਰੋੜ ਦਾ ਅਚਾਨਕ ਦੇਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂ ਪੁਰਸ਼ਾਂ ਅਤੇ ਸੰਗਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ | ਜਿਨ੍ਹਾਂ ਵਿੱਚ ਸਾਈਾ ਉਮਰੇ ਸ਼ਾਹ ਕਾਦਰੀ ਰੌਜ਼ਾ ਮੰਢਾਲੀ ਸ਼ਰੀਫ਼, ਸਾਈਾ ਜੀਤ ਸ਼ਾਹ ਰੁੜਕਾ ਕਲਾਂ, ਸੰਤ ਰਾਮੇਸ਼ ਦਾਸ ਸ਼ੇਰਪੁਰ ਢੱਕੋਂ, ਬਾਬਾ ਸਾਧੂ ਸ਼ਾਹ ਕਟਾਈਆਂ, ਸਾਈ ਪ੍ਰੇਮ ਸ਼ਾਹ ਜੰਡਿਆਲੀ, ਭੁਪਿੰਦਰ ਸਿੰਘ ਸਰਪੰਚ ਕੰਗਰੋੜ, ਜੋਗਾ ਸਿੰਘ ਸਾਬਕਾ ਸਰਪੰਚ ਕੰਗਰੋੜ, ਮਨਜਿੰਦਰ ਕੁਮਾਰ, ਰਿੰਕੂ ਬਸਰਾ, ਇੰਦਰਜੀਤ ਚੰਡੀਗੜ੍ਹ, ਜ਼ੋਰਾਵਰ ਸਿੰਘ, ਫ਼ਤਿਹ ਸਿੰਘ, ਮਨੋਹਰ ਡਾਂਨਸੀਵਾਲ, ਹਰਮੀਤ ਸਿੰਘ, ਹਰਜਿੰਦਰ ਸਿੰਘ ਡਾਇਮੰਡ ਸਟੂਡੀਓ ਫਗਵਾੜਾ, ਜੈ ਭਗਵਾਨ ਦਿੱਲੀ, ਸ਼ਾਮ ਲਾਲ, ਐਸ.ਡੀ.ਓ ਗੁਰਬਖ਼ਸ਼ ਰਾਮ, ਸਤਿੰਦਰਜੀਤ ਸਿੰਘ ਮਾਨ, ਜਗਰੂਪ ਸਿੰਘ, ਸ਼ਿਵ ਰਾਮ, ਰਾਮਜੀ, ਅਮਰਜੀਤ ਕੁਮਾਰ, ਕਰਮਜੀਤ ਸਿੰਘ ਕਰਨਾਣਾ, ਠੇਕੇਦਾਰ ਗੁਰਨਾਮ ਰਾਮ ਗੜ੍ਹਸ਼ੰਕਰ, ਡਾ. ਪ੍ਰਭ ਦਿਆਲ, ਸੋਨੂੰ ਬੰਗਾ, ਜਗਨ ਨਾਥ ਮਾਹਿਲਪੁਰ, ਆਰ ਜੋਗੀ ਬਸਰਾ, ਕਿਸ਼ੋਰ ਬਸਰਾ, ਯਸ਼ ਬਸਰਾ, ਜਿੰਦਰ ਬਸਰਾ, ਨਛੱਤਰ ਸਿੰਘ ਬਹਿਰਾਮ ਆਦਿ ਨੇ ਦੱਖ ਦਾ ਪ੍ਰਗਟਾਵਾ ਕੀਤਾ | ਬਾਬਾ ਸੋਢੀ ਸ਼ਾਹ ਨੇ ਦੱਸਿਆ ਕਿ ਅੰਤਿਮ ਅਰਦਾਸ ਤੇ ਭੋਗ 4 ਦਸੰਬਰ ਦਿਨ ਵੀਰਵਾਰ ਨੂੰ ਕੰਗਰੋੜ ਵਿਖੇ ਪਾਇਆ ਜਾਵੇਗਾ |