15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕੁਲਥਮ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਬਿਮਲਾ ਦੇਵੀ ਬੰਗਾ ਵਲੋਂ ਵੋਟਰਾਂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 20-12-2025
ਬਹਿਰਾਮ, 19 ਦਸੰਬਰ (ਨਛੱਤਰ ਸਿੰਘ ਬਹਿਰਾਮ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੁਲਥਮ ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਬਿਮਲਾ ਦੇਵੀ ਬੰਗਾ ਪਤਨੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਵਲੋਂ ਚੌਧਰੀ ਮੀਨਾ ਸੂੰਢ, ਜ਼ਿਲ੍ਹਾ ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ ਕੁਲਥਮ, ਕੁਲਵਰਨ ਸਿੰਘ ਥਾਂਦੀਆ ਬਲਾਕ ਪ੍ਰਧਾਨ ਬੰਗਾ, ਪ੍ਰਧਾਨ ਬਲਾਕ ਸੇਵਾ ਦਲ ਅਮਰਜੀਤ ਕਲਸੀ ਤਲਵੰਡੀ ਜੱਟਾਂ, ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ ਬੰਗਾ, ਹਰਬੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸਰਬਜੀਤ ਸਿੰਘ ਸਾਬੀ, ਹਰਮੀਤ ਸਿੰਘ, ਰਾਜ ਕੁਮਾਰ ਢੰਢੂਹਾ, ਗੁਰਮੀਤ ਰਾਮ ਪੰਚ ਮਾਂਗਟ, ਰਸ਼ਪਾਲ ਕੌਰ ਸਰਪੰਚ ਤਲਵੰਡੀ ਜੱਟਾਂ, ਤਰਸੇਮ ਲਾਲ ਸਾਬਕਾ ਪੰਚ ਬਹਿਰਾਮ, ਸੁੱਚਾ ਸਿੰਘ ਰੰਧਾਵਾ, ਪੁਸ਼ਪਾ ਦੇਵੀ, ਬਲਵਿੰਦਰ ਚਾਹਲ ਤਲਵੰਡੀ ਜੱਟਾ, ਹਰਦੀਪ ਕੁਮਾਰ ਪੰਚ, ਪ੍ਰੇਮ ਲਾਲ, ਬਿਮਲ ਕੁਮਾਰ, ਹਰਬੰਸ ਲਾਲ, ਜਗਦੀਪ ਕੁਮਾਰ ਸਰਪੰਚ ਡੀਂਗਰੀਆ, ਅਮਨਾ ਮੇਹਲੀ, ਗੁਰਦੀਪ ਸਿੰਘ ਖੋਥੜਾਂ, ਮਾਸਟਰ ਸੁਰਿੰਦਰ ਕੁਮਾਰ, ਠੇਕੇਦਾਰ ਮੱਖਣ ਪੀਪਾ ਰੰਗੀ, ਸਰਪੰਚ ਮੀਰਾਂ ਸ਼ਰਮਾ ਮੰਢਾਲੀ, ਜਸਵੀਰ ਸ਼ੀਰਾ ਸੰਧਵਾਂ, ਸੰਮਤੀ ਮੈਂਬਰ ਰਮਨਪ੍ਰੀਤ ਕੌਰ ਸੰਧਵਾਂ, ਸੁਰਜੀਤ ਸਿੰਘ ਸੰਧੂ ਸੰਧਵਾਂ, ਨਛੱਤਰ ਪੰਚ ਮਾਂਗਟ, ਧਰਮ ਸਿੰਘ ਜੱਸੋਮਜਾਰਾ, ਬਲਵੀਰ ਸਿੰਘ ਭਰੋਲੀ, ਅਮਰਜੀਤ ਸਿੰਘ ਅੰਬਾ ਮੇਹਲੀ ਆਦਿ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਜਿਨ੍ਹਾਂ ਦਿਨ-ਰਾਤ ਮਿਹਨਤ ਕਰਕੇ ਮੈਨੂੰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਣਾਇਆ ਹੈ | ਮੈਂ ਸਾਰਿਆ ਨੂੰ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਸਾਰਿਆ ਨਾਲ-ਰਲ ਮਿਲਕੇ ਕਾਂਗਰਸ ਪਾਰਟੀ ਦੀ ਹੋਰ ਮਜਬੂਤੀ ਲਈ ਕੰਮ ਕਰਾਂਗੀ |

Ad Position 22
No active advertisement
ਪਿਛਲੀ ਖ਼ਬਰ ਸੜੋਆ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ <br/> ਅਗਲੀ ਖ਼ਬਰ ਹਲਕਾ ਵਾਸੀਆਂ ਨੇ ਕਾਂਗਰਸ ਪਾਰਟੀ ਨੂੰ ਬਖਸ਼ਿਆ ਵੱਡਾ ਮਾਣ -ਸੰਧੂ, ਧੌਲ, ਆਦੋਆਣਾ <br/>
Ad Position 24