12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਕੀਤੇ ਵੱਡੇ ਉਪਰਾਲੇ- ਡਾ. ਬਲਬੀਰ ਸਿੰਘ

Ad Position 21
No active advertisement
ਅਜੀਤ ਡੈਸਕ 23-11-2025
ਭਾਦਸੋਂ, 22 ਨਵੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਪੇਧਨੀ ਖੁਰਦ, ਬਲਾਕ ਭਾਦਸੋਂ-2 ਵਿਖੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸਕੂਲ ਵਿਚ ਗ੍ਰਾਮ ਪੰਚਾਇਤ ਵਲੋਂ ਲਗਵਾਏ ਚਾਰ ਏਅਰ ਕੰਡੀਸ਼ਨਰਾਂ ਅਤੇ ਸਕੂਲ ਦੇ ਰੈਨੋਵੇਸ਼ਨ ਦਾ ਉਦਘਾਟਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ ਤੇ ਉਨ੍ਹਾਂ ਬੱਚਿਆਂ ਦੀ ਪੜ੍ਹਨ ਲਈ ਆਉਣ-ਜਾਣ ਦੀ ਸਮੱਸਿਆਂ ਨੂੰ ਦੇਖਦੇ ਹੋਏ ਈ-ਰਿਕਸ਼ਾ ਦੇਣ ਦਾ ਐਲਾਨ ਕੀਤਾ | ਇਸ ਮੌਕੇ ਐਸ.ਡੀ.ਐਮ. ਇਸਮਤਵਿਜੇ ਸਿੰਘ, ਜੈ ਸ਼ਰਮਾ ਪੀ.ਏ. ਸਿਹਤ ਮੰਤਰੀ ਡਾ. ਬਲਬੀਰ ਸਿੰਘ, ਮਨਦੀਪ ਸਿੰਘ ਬੀ.ਡੀ.ਪੀ.ਓ. ਪਟਿਆਲਾ, ਐਡਵੋਕੇਟ ਮਨਪ੍ਰੀਤ ਸਿੰਘ ਪੀ.ਏ., ਸਰਪੰਚ ਗੁਰਪ੍ਰੀਤ ਸਿੰਘ , ਸਰਪੰਚ ਜਗਦੀਪ ਸਿੰਘ ਧੰਗੇੜਾ, ਸੁਰੇਸ਼ ਕੁਮਾਰ ਪੀ.ਏ., ਨਰਿੰਦਰ ਸ਼ਰਮਾ ਜੇ.ਈ., ਬੀ.ਪੀ.ਈ.ਓ. ਜਗਜੀਤ ਸਿੰਘ ਨੌਹਰਾ, ਜਗਵੰਤ ਸਿੰਘ ਪੰਚਾਇਤ ਸਕੱਤਰ, ਪੰਚ ਗੁਰਜੀਤ ਸਿੰਘ, ਗੁਰਮਿੰਦਰ ਸਿੰਘ, ਰੂਬੀ, ਮਨਪ੍ਰੀਤ ਕੌਰ, ਸਕੁੰਤਲਾ, ਸੀ.ਐੱਚ.ਟੀ. ਰਮਨਜੀਤ ਕੌਰ, ਸਕੂਲ ਮੁਖੀ ਹਰਜੀਤ ਕੌਰ, ਸਰਬਜੀਤ ਕੌਰ, ਅਮਨਦੀਪ ਸਿੰਘ, ਆਂਗਨਵਾੜੀ ਵਰਕਰ ਸਵਰਨਜੀਤ ਕੌਰ, ਸੁਖਵਿੰਦਰ ਕੌਰ ਤੇ ਸਰਬਜੀਤ ਕੌਰ, ਗੌਰਵ ਸ਼ਰਮਾ ਆਲੋਵਾਲ, ਭਜਨ ਸਿੰਘ ਯੂ.ਐੱਸ.ਏ. ਦਾਨੀ ਸੱਜਣ ਤੇ ਬਾਬਾ ਕਰਮ ਦਾਸ ਦਾਨੀ ਸੱਜਣ, ਚੇਅਰਮੈਨ ਹਰਜੀਤ ਦਾਸ, ਉਪ ਚੇਅਰਮੈਨ ਸੰਜੇ ਕੁਮਾਰ, ਗੁਰਮੇਲ ਸਿੰਘ ਸਿੱਖਿਆ ਸ਼ਾਸਤਰੀ, ਮੈਂਬਰ ਸੰਜੇ ਕੁਮਾਰ, ਜਿੰਦਰ ਦਾਸ, ਦਲੀਪ ਕੁਮਾਰ, ਸੁਨੀਲ, ਕਰਮਜੀਤ ਕੌਰ, ਅੰਜੂ ਬਾਲਾ, ਆਰਤੀ, ਸੁਭਾਵਤੀ, ਰੇਨੂੰ, ਪ੍ਰਦੀਪ, ਰੇਸ਼ਮਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੀਲਮ ਹਸਪਤਾਲ ਦੇ ਡਾ. ਹਿਮਾਂਸ਼ੂ ਗੁਪਤਾ ਵਲੋਂ ਨਵੀਂ ਤਕਨੀਕ ਨਾਲ ਦਿਲ ਦੇ ਗੰਭੀਰ ਮਰੀਜ਼ ਦੀ ਜਾਨ ਬਚਾਈਾ ਅਗਲੀ ਖ਼ਬਰ ਡੀ. ਏ. ਵੀ. ਸਕੂਲ 'ਚ 'ਯੁੱਧ ਦੇ ਨਿਸ਼ਾਨ' ਇੰਟਰ ਕਲਾਸ ਮੁਕਾਬਲੇ ਕਰਵਾਏ <br/>
Ad Position 24