ਸ਼ਹੀਦੀ ਸਭਾ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵਿਖੇ ਢਾਡੀ ਦਰਬਾਰ 15 ਨੂੰ - ਦਿਓਲ
ਅਜੀਤ ਡੈਸਕ
08-12-2025
ਅਰਦਾਸ ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੁੜ ਕੇ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣਾ ਹੈ | ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਸੋਹੀ, ਜਰਨੈਲ ਸਿੰਘ ਬੀਰੂ, ਹਰਵਿੰਦਰ ਸਿੰਘ ਬੱਬਲ, ਗੁਰਮੀਤ ਸਿੰਘ ਲੌਂਗੀਆ, ਸੁਰਿੰਦਰ ਸਿੰਘ ਛਿੰਦਾ, ਗਗਨਦੀਪ ਸਿੰਘ ਦਿਓਲ, ਮਾਸਟਰ ਅਜੀਤ ਸਿੰਘ, ਦਵਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਡੀ.ਐਸ, ਮੁਖ਼ਤਿਆਰ ਸਿੰਘ, ਕਿਰਪਾਲ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਪਿ੍ਤਪਾਲ ਸਿੰਘ ਜੱਸੀ, ਅਜੀਤ ਸਿੰਘ ਖੱਟੜਾ, ਸਤਵੀਰ ਸਿੰਘ ਗਡਹੇੜਾ, ਅੰਗਰੇਜ਼ ਸਿੰਘ, ਰਘਵੀਰ ਸਿੰਘ, ਗਿਆਨ ਸਿੰਘ, ਦਿਨੇਸ਼ ਸਿੰਘ, ਗੁਰਦੀਪ ਸਿੰਘ ਬਾਜਵਾ, ਪ੍ਰੀਤਮ ਸਿੰਘ ਨਾਗਰਾ, ਸੁਰਜਨ ਸਿੰਘ, ਐਸ.ਐਸ ਬਾਠ, ਗੁਰਸੇਵਕ ਸਿੰਘ, ਨਿਰਭੈ ਸਿੰਘ, ਰਘਬੀਰ ਸਿੰਘ, ਸੁਰਜੀਤ ਸਿੰਘ ਵੀ ਸ਼ਾਮਿਲ ਸਨ |