'ਆਪ' ਦੇ ਉਮੀਦਵਾਰ ਗੁਰਮੀਤ ਗੰਢੂਆਂ ਨੇ ਘਰ-ਘਰ ਜਾ ਕੇ ਵੋਟਾਂ ਪਾਉਣ ਅਪੀਲ ਕੀਤੀ
ਬਲਾਕ ਸੰਮਤੀ ਜ਼ੋਨ ਹਾਜੀਪੁਰ-2 ਦੇ 'ਆਪ' ਉਮੀਦਵਾਰ ਗੁਰਮੀਤ ਸਿੰਘ ਗੰਢੂਆਂ ਨੂੰ ਪਿੰਡ ਲੁਹਾਰੀ ਕਲਾਂ ਵਾਸੀ ਸਿਰੋਪਾਓ ਪਾ ਕੇ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ | ਅਜੀਤ ਤਸਵੀਰ
<br/>
08-12-2025