26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਏਾਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਵੰਡਰਲੈਂਡ ਦਾ ਦੌਰਾ <br/>

Ad Position 21
No active advertisement
ਏਾਜਲਸ ਪਬਲਿਕ ਸਕੂਲ ਮਾਮੂਨ ਦੇ ਵਿਦਿਆਰਥੀ ਦੌਰੇ ਦੌਰਾਨ ਮਸਤੀ ਕਰਦੇ ਹੋਏ | ਅਜੀਤ ਤਸਵੀਰ <br/> 01-06-2025
ਪਠਾਨਕੋਟ, 31 ਮਈ (ਸੰਧੂ)-ਏਾਜਲਸ ਪਬਲਿਕ ਸਕੂਲ ਮਾਮੂਨ ਦੇ ਵਿਦਿਆਰਥੀਆਂ ਵਲੋਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਕਿਰਪਾਲ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਸ਼ੀਤਲ ਕਟੋਚ ਦੀ ਪ੍ਰਧਾਨਗੀ ਹੇਠ ਵੰਡਰਲੈਂਡ ਦਾ ਦੌਰਾ ਕੀਤਾ ਗਿਆ | ਬੱਚਿਆਂ ਨੇ ਵੰਡਰਲੈਂਡ ਪਹੁੰਚਣ ਤੋਂ ਬਾਅਦ ਵਾਟਰ ਪਾਰਕ ਵਿਚ ਖੂਬ ਮਸਤੀ ਕੀਤੀ ਅਤੇ ਵਾਟਰ ਰਾਈਡ ਤੇ ਹੋਰ ਸਵਾਰੀਆਂ ਦਾ ਆਨੰਦ ਮਾਣਿਆਂ | ਬੱਚੇ ਪੂਰੀ ਯਾਤਰਾ ਦੌਰਾਨ ਉਤਸ਼ਾਹਿਤ ਤੇ ਖ਼ੁਸ਼ ਰਹੇ | ਚੇਅਰਮੈਨ ਗੁਰਕਿਰਪਾਲ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਸ਼ੀਤਲ ਕਟੋਚ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ | ਇਸ ਮੌਕੇ ਕੋਆਰਡੀਨੇਟਰ ਆਰਤੀ ਸ਼ਰਮਾ, ਉਰਮਿਲਾ ਗੁਲੇਰੀਆ, ਸ਼ਿਵਾਨੀ ਠਾਕੁਰ, ਦਿਨਸ਼ਾ ਪਰਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 80 ਸਾਲ ਦੀ ਉਮਰ ਪੂਰੀ ਹੋਣ 'ਤੇ ਉੱਘੇ ਸਮਾਜ ਸੇਵੀ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੰੂ ਮਾਲੀ ਸਹਾਇਤਾ ਦਿੱਤੀ <br/>
Ad Position 24