10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਲੋੜਵੰਦ ਪਰਿਵਾਰ ਦੇ ਬੇਟੇ ਦੇ ਆਪ੍ਰੇਸ਼ਨ ਲਈ ਮੈਸੀ ਐਂਡ ਸੰਨਜ਼ ਸੰਸਥਾ ਨੇ ਕੀਤੀ ਮਾਲੀ ਮਦਦ <br/>

Ad Position 21
No active advertisement
ਮੈਸੀ ਐਂਡ ਸੰਨਜ ਯੂ.ਐੱਸ.ਏ. ਵਲੋਂ ਯੂਥ ਆਗੂ ਬੱਬਾ ਗਿੱਲ ਅਤੇ ਹੋਰ ਮਾਲੀ ਮਦਦ ਭੇਟ ਕਰਦੇ ਹੋਏ | ਤਸਵੀਰ : ਸਵਰਨ ਸਿੰਘ <br/> 03-06-2025
ਧਾਰੀਵਾਲ, 2 ਜੂਨ (ਸਵਰਨ ਸਿੰੰਘ)-ਸਥਾਨਿਕ ਸ਼ਿਵ ਕਾਲੋਨੀ ਨਹਿਰ ਕਿਨਾਰੇ ਧਾਰੀਵਾਲ ਵਿਖੇ ਇਕ ਲੋੜਵੰਦ ਪਰਿਵਾਰ ਦੇ ਲੜਕੇ ਸ਼ੰਭੂ ਦੇ ਆਪ੍ਰੇਸ਼ਨ ਲਈ 'ਮੈਸੀ ਐਂਡ ਸੰਨਜ ਯੂ.ਐੱਸ.ਏ.' ਸਮੇਜ ਸੇਵੀ ਸੰਸਥਾ ਵਲੋਂ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਯੂਥ ਵਿੰਗ ਪੰਜਾਬ ਪ੍ਰਧਾਨ ਬੱਬਾ ਗਿੱਲ ਦੇ ਰਾਹੀਂ 50 ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ ਹੈ | ਇਸ ਮੌਕੇ ਬੱਬਾ ਗਿੱਲ ਨੇ ਕਿਹਾ ਕਿ ਸੰਸਥਾ ਅਮਰੀਕਾ ਵਿਚੋਂ ਹੀ ਭਾਰਤ ਅਤੇ ਖ਼ਾਸ ਕਰ ਕੇ ਧਾਰੀਵਾਲ ਇਲਾਕੇ ਦੇ ਲੋਕਾਂ ਪ੍ਰਤੀ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ, ਜਿਸ ਨਾਲ ਕਾਫ਼ੀ ਲੋਕਾਂ ਨੂੰ ਲਾਭ ਮਿਲਿਆ ਹੈ | ਇਸ ਮੌਕੇ ਗੋਪਾਲ ਦਾਸ, ਅਤੁੱਲ ਭੱਟੀ, ਵਿੱਕੀ ਪਾਸਟਰ, ਜੋਗਿੰਦਰਪਾਲ, ਪ੍ਰੇਮ ਨਾਥ, ਪਵਨ ਵੱਡਾ ਪ੍ਰਧਾਨ ਵਾਲਮੀਕ ਟਾਈਗਰ ਫ਼ੋਰਸ, ਪਾਸਟਰ ਬੀਬਾ, ਰਾਣੀ ਪ੍ਰਧਾਨ, ਚੰਦੂ, ਨੀਸੂ ਪ੍ਰਧਾਨ, ਕਾਕਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੋਗ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਨੇ ਰੋਕਿਆ ਅੰਮਿ੍ਤਸਰ-ਊਨਾ ਹਾਈਵੇਅ ਦਾ ਨਿਰਮਾਣ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪੂਲ ਪਾਰਟੀ ਦਾ ਆਯੋਜਨ <br/>
Ad Position 24