10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਭਾਸ਼ਾ ਸਮਰ ਕੈਂਪ ਦਾ ਸਮਾਪਨ <br/>

Ad Position 21
No active advertisement
ਅਜੀਤ ਡੈਸਕ 03-06-2025
ਪਠਾਨਕੋਟ, 2 ਜੂਨ (ਸੰਧੂ)-ਅੱਜ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਭਾਸ਼ਾ ਸਮਰ ਕੈਂਪ ਦਾ ਸਮਾਪਨ ਸਮਾਗਮ ਮੁੱਖ ਅਧਿਆਪਕਾ ਰਾਜ ਕੁਮਾਰੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿਚ ਬੱਚਿਆਂ ਨੇ ਤੇਲਗੂ ਭਾਸ਼ਾ, ਹਫ਼ਤੇ ਦੇ ਨਾਮ, ਰੰਗਾਂ ਦੇ ਨਾਮ, ਗਤੀਵਿਧੀਆਂ ਕੀਤੀਆਂ ਅਤੇ ਤੇਲਗੂ ਲੋਕ ਨਾਚ ਪੇਸ਼ ਕੀਤੇ | ਮੁੱਖ ਅਧਿਆਪਕਾ ਰਾਜ ਕੁਮਾਰੀ ਵਲੋਂ ਆਏ ਹੋਏ ਐਸ. ਐਮ. ਸੀ. ਮੈਂਬਰ ਅਤੇ ਬੱਚਿਆਂ ਦੇ ਮਾਤਾ-ਪਿਤਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁੱਖ ਅਧਿਆਪਕਾਂ ਵਲੋਂ ਸਮਰ ਕੈਂਪ ਨੂੰ ਆਯੋਜਿਤ ਕਰਨ ਵਾਲੇ ਅਧਿਆਪਕ ਮੈਡਮ ਗੁਰਪ੍ਰੀਤ ਕੌਰ, ਨਵਜੋਤ ਬਾਲਾ, ਅਨੂਰੇ ਖਾ, ਨਿਧੀ ਸ਼ਰਮਾ, ਵਿਕਾਸ ਧਵਨ, ਪ੍ਰੇਮ ਭੜੋਲੀ ਅਤੇ ਐਸ.ਐਮ.ਸੀ. ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਮੁੱਖ ਅਧਿਆਪਕਾ ਵਲੋਂ ਇਸ ਕੈਂਪ ਵਿਚ ਯੋਗਦਾਨ ਪਾਉਣ ਲਈ ਨਾਨ ਟੀਚਿੰਗ ਸਟਾਫ਼ ਅਤੇ ਮਿਡ ਡੇ ਮੀਲ ਵਰਕਰ ਦਾ ਵੀ ਸਨਮਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ <br/> ਅਗਲੀ ਖ਼ਬਰ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਲਗਾਇਆ ਪ੍ਰਦੂਸ਼ਣ ਜਾਂਚ ਕੈਂਪ <br/>
Ad Position 24