ਘੱਲੂਘਾਰਾ ਸਾਹਿਬ, 6 ਸਤੰਬਰ (ਮਿਨਹਾਸ)-ਪਿਛਲੇ ਦਿਨੀਂ ਪੰਜਾਬ ਬਾਰਿਸ਼ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅੰਦਰ ਆਏ ਹੜ੍ਹਾਂ ਦੌਰਾਨ ਪੰਜਾਬ ਦਾ ਹਰ ਵਰਗ ਵਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਟੀਮ ਮੁੰਨਣ ਕਲਾਂ ਦੇ ਆਗੂ ਦਵਿੰਦਰ ਸਿੰਘ ਸੋਨਾ ਨੇ ਕੀਤੇ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਤੇ ਅਗਾਊ ਯੋਗ ਪ੍ਰਬੰਧ ਨਾ ਹੋਣ ਕਾਰਨ ਸੂਬੇ ਅੰਦਰ ਹੜ੍ਹ ਆ ਰਹੇ ਹਨ | 1988 ਤੋਂ ਬਾਅਦ ਏਨੀ ਵੱਡੀ ਪੱਧਰ 'ਤੇ ਸੂਬੇ ਅੰਦਰ ਤਬਾਹੀ ਹੋਈ ਹੈ, ਜਿਸ ਦੀ ਭਰਪਾਈ ਲਈ ਲੰਬਾ ਸਮਾਂ ਲੱਗੇਗਾ | ਇਸ ਮੌਕੇ ਰਣਜੀਤ ਸਿੰਘ ਬਿੱਟੂ, ਗੁਰਜੀਤ ਸਿੰਘ, ਮਹਿੰਦਰ ਸਿੰਘ ਅਤੇ ਅਮਰਜੀਤ ਸਿੰਘ ਆਦਿ