29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਹਿੰਦੂ ਏਕਤਾ ਸੰਗਠਨ ਵਲੋਂ ਲਗਾਇਆ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 25-09-2025
ਤਾਰਾਗੜ੍ਹ, 24 ਸਤੰਬਰ (ਸੋਹਨ ਲਾਲ)-ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਨਰਾਇਣਪੁਰ ਵਿਖੇ ਹਿੰਦੂ ਏਕਤਾ ਸੰਗਠਨ ਵਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਠਾਕੁਰ ਰਘੂ ਚਰਨ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ 'ਚ ਚੌਹਾਨ ਮੈਡੀਸਿਟੀ ਆਈ ਹਸਪਤਾਲ ਵਲੋਂ ਆਈ ਹੋਈ ਡਾਕਟਰਾਂ ਦੀ ਟੀਮ ਨੇ ਆਏ ਹੋਏ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਤੇ ਮੁਫ਼ਤ ਦਵਾਈਆਂ ਦਿੱਤੀਆਂ | ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਦਾ ਮੁਫ਼ਤ ਅਪ੍ਰੇਸ਼ਨ ਕਰਨ ਲਈ ਤੇ ਲੋੜੀਂਦੇ ਟੈਸਟ ਕਰਵਾਉਣ ਲਈ ਚੌਹਾਨ ਮੈਡੀਸਿਟੀ ਆਈ ਹਸਪਤਾਲ ਵਿਖੇ ਸਵੇਰੇ 9 ਵਜੇ ਸੱਦਿਆ ਗਿਆ | ਇਸ ਮੌਕੇ ਰੋਕੀ ਸੈਣੀ, ਭੂਸ਼ਨ ਕੁਮਾਰ, ਰਘੁਵੀਰ ਸਿੰਘ, ਠਾਕੁਰ ਵਿਨੇ ਪਠਾਨੀਆ, ਰਾਕੇਸ਼ ਸਲਾਰੀਆ, ਪਿੰਟੂ, ਸੋਹਨ ਲਾਲ ਪੰਚਾਇਤ ਮੈਂਬਰ, ਸਰਪੰਚ ਸੋਹਨ ਸਿੰਘ, ਜੋਗਿੰਦਰ ਸਿੰਘ, ਸੁਰੇਸ਼ ਕੁਮਾਰ, ਠਾਕੁਰ ਰਜਿੰਦਰ ਸਿੰਘ, ਵਿਨੀਤ, ਰਾਕੇਸ਼ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ ਜਾਰੀ ਨਿਗਰਾਨ ਇੰਜੀਨੀਅਰ ਨਾਲ ਹੋਈ ਮੀਟਿੰਗ ਅਗਲੀ ਖ਼ਬਰ ਰਾਜਪੂਤ ਸਭਾ ਸੰਗਠਨ ਦੇ ਪ੍ਰਧਾਨ ਸਲਾਰੀਆ ਵਲੋਂ ਰਾਮ ਲੀਲ੍ਹਾ ਦਾ ਉਦਘਾਟਨ
Ad Position 24