08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ 'ਫੜ ਲੈ ਵਾਹਿਗੁਰੂ ਜੀ ਦਾ ਪੱਲਾ' ਫ਼ਿਲਮ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 26-09-2025
ਫ਼ਤਹਿਗੜ੍ਹ ਚੂੜੀਆਂ, 25 ਸਤੰਬਰ (ਅਵਤਾਰ ਸਿੰਘ ਰੰਧਾਵਾ)-ਆਪਣਾ ਪੰਜਾਬ ਇੰਟਰਟੇਨਮੈਂਟ ਪ੍ਰੋਡਕਸ਼ਨ ਵਲੋਂ ਬਣੀ ਪੰਜਾਬੀ ਫਿਲਮ 'ਫੜ੍ਹ ਲੈ ਵਾਹਿਗੁਰੂ ਜੀ ਦਾ ਪੱਲਾ' 26 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ | ਫ਼ਿਲਮ ਦੇ ਹੀਰੋ ਤੇ ਪ੍ਰੋਡਿਊਸਰ ਡੀ.ਐੱਸ. ਖੁੰਡੀ, ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੱਬਲੀ ਸਿੰਘ ਮੁੰਬਈ, ਡਾਇਰੈਕਟਰ ਸੰਦੀਪ ਸੋਲੰਕੀ, ਮੀਡੀਆ ਸਲਾਹਕਾਰ ਤੇ ਦਵਿੰਦਰ ਸਿੰਘ ਖਾਲਸਾ ਦੀ ਮਿਹਨਤ ਸਦਕਾ ਫ਼ਿਲਮ ਬਣੀ ਹੈ | ਸਿੱਖਿਆਦਾਇਕ ਬਣੀ ਫ਼ਿਲਮ ਜਿਸ ਦਾ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਫ਼ਿਲਮ ਦੇ ਅਦਾਕਾਰ ਹੀਰੋ ਤੇ ਪ੍ਰੋਡਿਊਸਰ ਡੀ.ਐੱਸ. ਖੁੰਡੀ, ਮੀਡੀਆ ਸਲਾਹਕਾਰ ਦਵਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਲੈਕਚਰਾਰ, ਗਰੀਬਾਂ ਦਾ ਸੰਜੇ ਦੱਤ ਕਾਮੇਡੀ ਕਲਾਕਾਰ, ਸੋਨੀ ਬਾਜਵਾ, ਸੁਖਜੀਤ ਸਿੰਘ ਰੰਧਾਵਾ, ਦਿਲਪ੍ਰੀਤ ਸਿੰਘ ਪ੍ਰੀਤ, ਪੀ.ਏ. ਕਰਮਜੀਤ ਸਿੰਘ ਬਰਾੜ, ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਮਲਜਿੰਦਰ ਸਿੰਘ, ਹਰਦੀਪ ਸਿੰਘ ਦਮੋਦਰ, ਕਰਨ ਬਾਠ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਪੰਜਾਬੀ ਦਿਵਸ ਅਗਲੀ ਖ਼ਬਰ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਮੁਕਾਬਲੇ ਕਰਵਾਏ
Ad Position 24