23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਚੜ੍ਹਦੀ ਕਲਾ ਫਾਊਾਡੇਸ਼ਨ ਨੇ ਹੜ੍ਹ ਕਾਰਨ ਟੁੱਟੇ ਪੁਲ ਨੰੂ ਬਣਾ ਕੇ ਆਵਾਜਾਈ ਕਰਵਾਈ ਸ਼ੁਰੂ

Ad Position 21
No active advertisement
ਅਜੀਤ ਡੈਸਕ 28-09-2025
ਗੁਰਦਾਸਪੁਰ, 27 ਸਤੰਬਰ (ਚੱਕਰਾਜਾ)-ਪਿੰਡ ਚਿੱਟੀ, ਬਾਊਪੁਰ ਜੱਟਾਂ ਤੇ ਪਿੰਡ ਸੁਲਤਾਨੀ ਨੰੂ ਆਪਸ ਵਿਚ ਜੋੜਨ ਵਾਲਾ ਨੌਮਣੀ ਨਾਲੇ 'ਤੇ ਬਣਿਆ ਪੁਲ ਜਿਸ ਦਾ ਕੁਝ ਹਿੱਸਾ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਟੁੱਟ ਗਿਆ ਸੀ | ਜਿਸ ਕਾਰਨ ਲੋਕਾਂ ਨੰੂ ਆਵਾਜਾਈ 'ਚ ਆ ਰਹੀਆਂ ਸਮੱਸਿਆਵਾਂ ਨੰੂ ਦੇਖਦਿਆਂ ਚੜ੍ਹਦੀ ਕਲਾ ਫਾਉਂਡੇਸ਼ਨ ਵਲੋਂ ਇਸ ਪੁਲ ਨੰੂ ਮੁੜ ਬਣਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਸੀ ਜੋ ਅੱਜ ਪੂਰਾ ਹੋ ਗਿਆ ਹੈ | ਅੱਜ ਹਾਜ਼ਰ ਚੜ੍ਹਦੀ ਕਲਾ ਫਾਉਂਡੇਸ਼ਨ ਦੇ ਮੈਂਬਰਾਂ ਵਲੋਂ ਅਰਦਾਸ ਕਰਨ ਉਪਰੰਤ ਇਸ ਪੁਲ ਨੰੂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਜਾਗਰੂਕਤਾ ਵੈਨਾਂ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਮੁਹੱਲਾ ਨੰਗਲ ਕੋਟਲੀ ਵਿਖੇ ਫੈਲਿਆ ਡੇਂਗੂ
Ad Position 24