10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕੀਵੀ ਐਂਡ ਕੰਗਾਰੂ ਸਟੱਡੀਜ਼ ਨੇ ਵੱਡੇ ਪੱਧਰ 'ਤੇ ਯੂ.ਕੇ. ਦੇ ਵੀਜ਼ੇ ਲਗਵਾ ਕੇ ਵਿਦਿਆਰਥੀਆਂ ਦਾ ਭਰੋਸਾ ਜਿੱਤਿਆ

Ad Position 21
No active advertisement
ਅਜੀਤ ਡੈਸਕ 02-11-2025
ਗੁਰਦਾਸਪੁਰ, 1 ਨਵੰਬਰ (ਚੱਕਰਾਜਾ)- ਕੀਵੀ ਐਂਡ ਕੰਗਾਰੂ ਸਟੱਡੀਜ਼ ਲਗਾਤਾਰ ਯੂ.ਕੇ. ਦੇ ਵੀਜ਼ੇ ਲਗਵਾ ਕੇ ਵਿਦਿਆਰਥੀਆਂ ਦੇ ਭਰੋਸੇ 'ਤੇ ਪੂਰੀ ਤਰ੍ਹਾਂ ਖਰੀ ਉਤਰ ਰਹੀ ਹੈ | ਪਿਛਲੇ ਇਨਟੇਕਾਂ ਵਾਂਗ ਹੀ ਕੀਵੀ ਐਂਡ ਕੰਗਾਰੂ ਸਟੱਡੀਜ਼ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਇਕ ਵਾਰ ਫਿਰ ਵੱਡੇ ਪੱਧਰ 'ਤੇ ਯੂ.ਕੇ. ਦੇ ਵੀਜ਼ੇ ਲਗਵਾ ਕੇ ਆਪਣੀ ਚੜ੍ਹਤ ਬਰਕਰਾਰ ਰੱਖੀ ਹੈ | ਕੀਵੀ ਐਂਡ ਕੰਗਾਰੂ ਸਟੱਡੀਜ਼ ਦੇ ਐਮ.ਡੀ. ਗੌਰਵ ਚੌਧਰੀ ਨੇ ਦੱਸਿਆ ਕਿ ਬੀਤੇ ਦਿਨ ਹੀ ਉਨ੍ਹਾਂ ਵਲੋਂ ਇਕ ਹੋਰ ਵਿਦਿਆਰਥੀ ਬਲਰਾਜ ਡਿਗਰਾ ਪੁੱਤਰ ਬਲਦੇਵ ਰਾਜ ਵਾਸੀ ਗੁਰਦਾਸਪੁਰ, ਜਿਸ ਦੀ ਪੜ੍ਹਾਈ 'ਚ 1 ਸਾਲ ਗੈਪ ਸੀ, ਦਾ ਬਿਨਾਂ ਆਈਲੈਟਸ ਯੂ.ਕੇ. ਦਾ ਵੀਜ਼ਾ ਲਗਵਾਇਆ ਗਿਆ ਹੈ | ਗੌਰਵ ਚੌਧਰੀ ਨੇ ਕਿਹਾ ਕਿ ਇਸ ਸਮੇਂ ਯੂ.ਕੇ. ਦੇ ਜਨਵਰੀ ਇਨਟੇਕ ਲਈ ਦਾਖ਼ਲੇ ਜਾਰੀ ਹਨ ਤੇ ਸੀਟਾਂ ਬਹੁਤ ਸੀਮਿਤ ਰਹਿ ਗਈਆਂ ਹਨ, ਜਿਨ੍ਹਾਂ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਜਾਂ ਆਈ.ਸੀ.ਐਸ.ਸੀ. ਬੋਰਡ ਤੋਂ +2 ਕੀਤੀ ਹੈ, ਉਹ ਆਈਲੈਟਸ ਜਾਂ ਬਿਨਾਂ ਆਈਲੈਟਸ ਅਪਲਾਈ ਕਰ ਸਕਦੇ ਹਨ ਪਰ ਵਿਦਿਆਰਥੀਆਂ ਨੂੰ ਚੰਗੀ ਇੰਗਲਿਸ਼ ਬੋਲਣੀ ਆਉਣੀ ਚਾਹੀਦੀ ਹੈ ਕਿਉਂਕਿ ਯੂਨੀਵਰਸਿਟੀ ਜਾਂ ਅੰਬੈਸੀ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਬੰਧਿਤ ਕਾਲਜ ਜਾਂ ਕੋਰਸਾਂ ਬਾਰੇ ਸਵਾਲ ਜਵਾਬ ਕੀਤੇ ਜਾ ਸਕਦੇ ਹਨ | ਇਸ ਦੇ ਨਾਲ ਹੀ ਗਰੈਜੂਏਸ਼ਨ ਵਾਲੇ ਵਿਦਿਆਰਥੀਆਂ ਲਈ ਓਵਰਆਲ 6 ਬੈਂਡ ਜ਼ਰੂਰੀ ਹਨ | ਪੜ੍ਹਾਈ ਵਿਚ 4 ਤੋਂ 5 ਸਾਲ ਦਾ ਗੈਪ ਚੱਲ ਸਕਦਾ ਹੈ | ਘੱਟ ਸਮੇਂ ਤੇ ਘੱਟ ਖ਼ਰਚੇ ਵਿਚ ਜਿਹੜੇ ਵਿਦਿਆਰਥੀ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਦਾ ਅਸੀਂ ਗਾਰੰਟੀ ਨਾਲ ਯੂ.ਕੇ. ਦਾ ਵੀਜ਼ਾ ਲਗਵਾ ਕੇ ਦੇਵਾਂਗੇ ਤੇ ਵੀਜ਼ਾ ਆਉਣ ਤੋਂ ਬਾਅਦ ਹੀ ਸਾਰੀ ਫ਼ੀਸ ਲਈ ਜਾਵੇਗੀ | ਕੀਵੀ ਐਂਡ ਕੰਗਾਰੂ ਸਟੱਡੀਜ਼ ਵਿਖੇ ਆਈਲੈਟਸ, ਪੀ.ਟੀ.ਈ. ਤੇ ਸਪੋਕਨ ਇੰਗਲਿਸ਼ ਦੇ ਬੈਚ ਸਫਲਤਾ ਪੂਰਵਕ ਚੱਲ ਰਹੇ ਹਨ, ਜਿਹੜੇ ਵਿਦਿਆਰਥੀ ਚੰਗੇ ਬੈਂਡ ਜਾਂ ਸਕੋਰ ਲੈਣ ਦੇ ਚਾਹਵਾਨ ਹਨ, ਉਹ ਅੱਜ ਹੀ ਕਲਾਸਾਂ ਸ਼ੁਰੂ ਕਰ ਸਕਦੇ ਹਨ | ਚਾਹਵਾਨ ਵਿਦਿਆਰਥੀ ਅੱਜ ਹੀ ਕੀਵੀ ਐਂਡ ਕੰਗਾਰੂ ਸਟੱਡੀਜ਼ ਦੇ ਕਾਹਨੂੰਵਾਨ ਰੋਡ ਸਾਹਮਣੇ ਕਲੇਰ ਹਸਪਤਾਲ ਗੁਰਦਾਸਪੁਰ ਦਫ਼ਤਰ ਵਿਖੇ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੀ.ਓ. ਸਟਾਫ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ
Ad Position 24