14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬੇਦੀ ਪਰਿਵਾਰ ਮਢਿਆਲਾ ਵਾਲਿਆਂ ਨੇ ਘੁਮਾਣ ਵਿਖੇ ਲਗਾਇਆ ਲੰਗਰ

Ad Position 21
No active advertisement
ਅਜੀਤ ਡੈਸਕ 27-12-2025
ਘੁਮਾਣ, 26 ਦਸੰਬਰ (ਬੰਮਰਾਹ)- ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਤੇ ਜਥੇਦਾਰ ਕਰਮ ਸਿੰਘ ਮਢਿਆਲਾ ਦੀ 36ਵੀਂ ਬਰਸੀ ਨੂੰ ਸਮਰਪਿਤ ਬੇਦੀ ਟੀ.ਵੀ. ਸੈਂਟਰ ਤੇ ਬੇਦੀ ਪਰਿਵਾਰ ਮਢਿਆਲਾ ਵਲੋਂ ਲੰਗਰ ਲਗਾਇਆ ਗਿਆ | ਲੰਗਰ ਦੀ ਸ਼ੁਰੂਆਤ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ | ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਐੱਸ.ਜੀ.ਪੀ.ਸੀ., ਬਲਕਾਰ ਸਿੰਘ ਬੇਦੀ, ਜਗਤਾਰ ਸਿੰਘ ਬੇਦੀ, ਮਾਸਟਰ ਸੁਰਿੰਦਰ ਸਿੰਘ ਬੇਦੀ, ਸਹਿਤਾਜ ਸਿੰਘ ਪਿ੍ੰਸ ਬੇਦੀ, ਹਰਦੀਪ ਸਿੰਘ ਬੇਦੀ, ਮਹਿੰਦਰ ਸਿੰਘ ਬੇਦੀ, ਬਾਬਾ ਕੁਲਵੰਤ ਸਿੰਘ ਬੇਦੀ, ਮਾਸਟਰ ਜਗਜੀਤ ਸਿੰਘ ਬੇਦੀ, ਬਾਬਾ ਗੁਰਮੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਚਰਨ ਕਮਲ ਸਾਹਿਬ, ਸੰਦੀਪ ਸਿੰਘ, ਹਰਪ੍ਰੀਤ ਸਿੰਘ ਬੇਦੀ, ਬਲਜਿੰਦਰ ਸਿੰਘ ਬੰਮਰਾਹ, ਮਨਜਿੰਦਰ ਸਿੰਘ ਬਰਿਆਰ, ਜਗਤਾਰ ਸਿੰਘ ਵੀਲਾ ਬੱਜੂ, ਅਭੀਜੋਤ ਸਿੰਘ, ਏਕਮਜੋਤ ਸਿੰਘ, ਦਵਿੰਦਰ ਸਿੰਘ ਭੋਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਓ. ਵਲੋਂ ਬਿਧੀਪੁਰ ਬਾਈਪਾਸ 'ਤੇ ਨਾਕੇ ਦੌਰਾਨ ਹੈਵੀ ਵਾਹਨਾਂ ਦੀ ਜਾਂਚ ਪੜ੍ਹਤਾਲ ਅਗਲੀ ਖ਼ਬਰ ਘਣੀਏ-ਕੇ-ਬਾਂਗਰ 'ਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ
Ad Position 24