14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਘਣੀਏ-ਕੇ-ਬਾਂਗਰ 'ਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 27-12-2025
ਅਲੀਵਾਲ, 26 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)- ਪਿੰਡ ਘਣੀਏ-ਕੇ-ਬਾਂਗਰ 'ਚ ਪੈਰਿਸ਼ ਪ੍ਰੀਸ਼ਟ ਫਾਦਰ ਜੋਸ਼ ਮੈਕਿਊਨਲ ਦੀ ਯੋਗ ਅਗਵਾਈ 'ਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਗਿਆ | ਫਾਦਰ ਜੋਸ਼ ਮੈਕਿਊਨਲ ਵਲੋਂ ਕੇਟ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਬਾਬੂ ਰਾਜੇਸ਼ ਮਸੀਹ ਸਹੋਤਾ, ਬਾਬੂ ਰਾਜੇਸ਼ ਥੋਮਸ, ਬਾਬੂ ਦਾਨੀਏਲ, ਬਾਬੂ ਪੌਲ, ਪੈਰਿਸ਼ ਪ੍ਰਧਾਨ ਥੋਮਸ, ਐਂਥਨੀ, ਰਾਜੂ ਮਸੀਹ, ਯੂਥ ਪ੍ਰਧਾਨ ਪਤਰਸ ਮਸੀਹ, ਡਾ. ਇਮਾਨਤ ਮਸੀਹ, ਸਰਾਫਿਨ ਪੌਲ, ਜਾਗੀਰ ਮਸੀਹ, ਅਨੁਭਵ, ਪ੍ਰਗਟ ਮਸੀਹ, ਪ੍ਰੇਮ ਮਸੀਹ, ਮਾਸਟਰ ਮਕਬੂਲ ਮਸੀਹ, ਹਾਬੁਲ ਮਸੀਹ, ਕਾਬੁਲ ਮਸੀਹ, ਵਿਕਟਰ ਮਸੀਹ, ਜ਼ੋਨ ਕਾਸ਼ਤੀਵਾਲ, ਜੋਨਸ਼ਨ ਭੱਟੀ, ਸੁਲੱਖਣ ਮਸੀਹ, ਰਾਜੂ ਡਾਕਟਰ, ਇਮੈਨੂੰਏਲ, ਇਬਰਾਹਨ ਭੱਟੀ, ਰਾਜੂ ਤਲਵੰਡੀ ਭਰਥ, ਸਾਹਿਬ ਮਸੀਹ, ਜੌਹਨ ਫਰਾਂਸਿਸ, ਲਾਰੌਂਸ ਭੱਟੀ ਤੇ ਸਮੂਹ ਕਲਿੱਸਿਆ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬੇਦੀ ਪਰਿਵਾਰ ਮਢਿਆਲਾ ਵਾਲਿਆਂ ਨੇ ਘੁਮਾਣ ਵਿਖੇ ਲਗਾਇਆ ਲੰਗਰ ਅਗਲੀ ਖ਼ਬਰ ਪਾਵਨ ਤਖ਼ਤਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇ ਕੇ ਭਗਵੰਤ ਮਾਨ ਸਰਕਾਰ ਨੇ ਪੁੱਟਿਆ ਇਤਿਹਾਸਕ ਕਦਮ :...
Ad Position 24