ਸੰਗਰੂਰ, 14 ਅਗਸਤ (ਦਮਨਜੀਤ ਸਿੰਘ )- ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪੁਲਿਸ ਅਧਿਕਾਰੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਮਿਲਣ ਵਾਲੇ ਰਾਸ਼ਟਰਪਤੀ ਮੈਡਲਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ l ਇਸ ਸੂਚੀ ਵਿਚ ਪੰਜਾਬ ਭਰ ਵਿਚੋ ਆਈ. ਜੀ. ਪੱਧਰ ਦੇ 2 ਅਧਿਕਾਰੀਆਂ ਸਮੇਤ ਕੁੱਲ 12 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਂਅ ਸ਼ਾਮਿਲ ਹਨ l ਸੰਗਰੂਰ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਸੰਗਰੂਰ ਵਿਖ਼ੇ ਐਸ.ਪੀ. ( ਪੀ.ਬੀ.ਆਈ.) ਵਜੋਂ ਸੇਵਾਵਾਂ ਨਿਭਾਅ ਰਹੇ ਨਵਰੀਤ ਸਿੰਘ ਵਿਰਕ ਦਾ ਨਾਂਅ ਵੀ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਹੈ l
ਤਾਜ਼ਾ ਖ਼ਬਰਾਂ
Free
ਐਸ.ਪੀ. ਨਵਰੀਤ ਸਿੰਘ ਵਿਰਕ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ
ਸੰਗਰੂਰ, 14 ਅਗਸਤ (ਦਮਨਜੀਤ ਸਿੰਘ )- ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪੁਲਿਸ ਅਧਿਕਾਰੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਮਿਲਣ ਵਾਲੇ ਰਾਸ਼ਟਰਪਤੀ ਮੈਡਲਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ l ਇਸ ਸੂਚੀ ਵਿਚ ਪੰਜਾਬ ਭਰ ਵਿਚੋ ਆਈ. ਜੀ. ਪੱਧਰ ਦੇ 2 ਅਧਿਕਾਰੀਆਂ ਸਮੇਤ ਕੁੱਲ 12 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਂਅ ਸ਼ਾਮਿਲ ਹਨ l ਸੰਗਰੂਰ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਸੰਗਰੂਰ ਵਿਖ਼ੇ ਐਸ.ਪੀ. ( ਪੀ.ਬੀ.ਆਈ.) ਵਜੋਂ ਸੇਵਾਵਾਂ ਨਿਭਾਅ ਰਹੇ ਨਵਰੀਤ ਸਿੰਘ ਵਿਰਕ ਦਾ ਨਾਂਅ ਵੀ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਹੈ l
ਅਜੀਤ ਡੈਸਕ
14-08-2026