ਪਿੰਡ ਬੱਬਰੀ ਨੰਗਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਕੀਤੀ ਸ਼ਿਰਕਤ
ਤਿੱਬੜ, 13 ਅਗਸਤ (ਸੋਹਨ ਮਲਿਕ)- ਪਿੰਡ ਬੱਬਰੀ ਨੰਗਲ ਦੀ ਸਰਪੰਚ ਸੁਖਦੇਵ ਕੌਰ ਤੇ ਬਲਾਕ ਪ੍ਰਧਾਨ ਹਿੱਤਪਾਲ ਸਿੰਘ ਦੀ ਅਗਵਾਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਗਿੱਧਾ ਪਾ ਕੇ ਧਮਾਲਾਂ ਪਾਈਆਂ।
ਪਿੰਡ ਬੱਬਰੀ ਵਿਖੇ ਤੀਆਂ ਦੇ ਤਿਉਹਾਰ ਮੌਕੇ ਕਰਵਾਏ ਪ੍ਰੋਗਰਾਮ ਪਹੁੰਚੇ ਰਣਜੀਤ ਸਿੰਘ ਕਾਹਲੋਂ ਤੇ ਹਾਜ਼ਰ ਲੋਕ ਅਤੇ ਪ੍ਰੋਗਰਾਮ ਪੇਸ਼ ਕਰਦੀਆਂ ਮੁਟਿਆਰਾਂ। ਤਸਵੀਰਾਂ: ਸੋਹਨ ਮਲਿਕ
14-08-2026