03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡਾ. ਨੀਤੂ ਉਪਵੇਜਾ ਨੇ ਬੀ.ਐੱਡ ਦੇ ਵਿਦਿਆਰਥੀਆਂ ਲਈ ਲਿਖੀ ਪੁਸਤਕ

Ad Position 21
No active advertisement
ਅਜੀਤ ਡੈਸਕ 26-09-2025
ਅਬੋਹਰ, 25 ਸਤੰਬਰ (ਵਿਵੇਕ ਹੂੜੀਆ)-ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਡਾ. ਨੀਤੂ ਉਪਵੇਜਾ ਨੇ ਸਮਾਂਵੇਸ਼ੀ ਸਿੱਖਿਆ ਬੀ.ਐਡ ਸਮੈਸਟਰ ਚੌਥੇ ਵਿਚ ਪੰਜਾਬ ਯੂਨੀਵਰਸਿਟੀ ਦੇ ਪਾਠਕ੍ਰਮ ਦੇ ਅਨੁਸਾਰ ਆਪਣੀ ਇੱਕ ਪੁਸਤਕ ਲਿਖੀ ਹੈ | ਇਹ ਪੁਸਤਕ ਵਿਨੋਦ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ | ਕਾਲਜ ਦੇ ਨਿਰਦੇਸ਼ਕ ਡਾ. ਆਰ.ਪੀ. ਅਸੀਜਾ, ਪਿ੍ੰਸੀਪਲ ਡਾ. ਸੁਨੀਤਾ ਆਰੀਆ ਸਮੂਹ ਸਟਾਫ਼ ਅਤੇ ਭਾਵੀ ਅਧਿਆਪਕਾਂ ਨੇ ਇਸ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੇ | ਇਸ ਪੁਸਤਕ ਦੀ ਦੂਸਰੀ ਲੇਖਕਾ ਡਾ. ਰਾਜ ਦੁਲਾਰੀ ਮੁੱਖੀਜਾ ਹੈ | ਜੋ ਮੌਜੂਦਾ ਸਮੇਂ ਸਿਯੋਨ ਕਾਲਜ ਵਿਖੇ ਸਮਾਜਿਕ ਦੇ ਅਧਿਆਪਕ ਹਨ | ਇਨ੍ਹਾਂ ਲੇਖਕਾਵਾਂ ਨੇ ਆਪਣੀ ਸ਼ਾਨਦਾਰ ਕਾਰਜਸ਼ੈਲੀ ਦੇ ਚੱਲਦਿਆਂ ਬਹੁਤ ਹੀ ਸਾਧਾਰਨ ਭਾਸ਼ਾ ਵਿਚ ਇਹ ਪੁਸਤਕ ਲਿਖੀ ਹੈ | ਜਿਸ ਨਾਲ ਭਾਵੀ ਅਧਿਆਪਕਾਂ ਕਾਫ਼ੀ ਜ਼ਿਆਦਾ ਲਾਹਾ ਮਿਲੇਗਾ | ਡਾ. ਅਸੀਜਾ ਨੇ ਦੋਵਾਂ ਲੇਖਕਾਵਾਂ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਪੀ.ਐੱਸ. ਅਬੋਹਰ ਨੇ ਜ਼ੋਨਲ ਅਥਲੈਟਿਕ ਮੀਟ 'ਚ 21 ਤਗਮੇ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਐਥਲੈਟਿਕਸ ਮੁਕਾਬਲਿਆਂ 'ਚ ਤਗਮੇ ਜਿੱਤੇ <br/>
Ad Position 24