08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਾਡੀ ਬਿਲਡਰ ਤੇ ਉਸ ਦੀ ਮੰਗੇਤਰ ਦੀ ਜਿੰਮ 'ਚ ਹੋਈ ਲੜਾਈ ਦੀ ਵੀਡੀਓ ਵਾਇਰਲ

Ad Position 21
No active advertisement
ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਇਕ ਬਾਡੀ ਬਿਲਡਰ ਤੇ ਉਸ ਦੀ ਮੰਗੇਤਰ ਕੁੜੀ ਦੀ ਹੋਈ ਲੜਾਈ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈੈ | ਇਹ ਬਹਿਸ ਸਾਂਝੇ ਦੱਸੇ ਗਏ ਜਿੰਮ ਕਾਰਨ ਹੋਈ ਜਿਸ ਦੌਰਾਨ ਲੜਕੀ ਤੇ ਲੜਕੇ ਦੀ ਕੁੱਟਮਾਰ ਹੋਰ ਵਿਅਕਤੀ ਨੇ ਹਟਾਈ | ਕੁੜੀ ਨੇ ਦੱਸਿਆ ਕਿ ਇਹ ਜਿੰਮ ਉਸ ਨੇ ਕਰਜ਼ਾ ਲੈ ਕੇ ਖੋਲਿ੍ਹਆ ਸੀ ਤੇ ਕਾਫੀ ਵੱਡਾ ਹਿੱਸਾ ਉਸ ਦਾ ਹੈ ਜਦੋਂ ਉਸ ਨੇ ਹਿਸਾਬ ਮੰਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ | ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀਡੀਓ 7 ਦਸੰਬਰ ਦੀ ਹੈ ਜਿੰਮ 'ਚ ਲੜਕਾ ਤੇ ਲੜਕੀ ਦੋਵੇਂ ਭਾਈਵਾਲ ਹਨ ਤੇ ਦੋਵੇਂ ਰਿਲੇਸ਼ਨ 'ਚ ਹਨ ਇਸ ਸੰਬੰਧੀ ਪੁਲਿਸ ਵਲੋਂ ਵੀਡੀਓ ਵਾਇਰਲ ਹੋਣ ਉਪੰਰਤ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੇ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ 'ਤੇ 'ਵੀਰ ਬਾਲ ਦਿਵਸ' ਦੀ ਮਹੱਤਤਾ ਨੂੰ ਉਜਾਗਰ ਕਰਦੇ ਵਿਸ਼ੇਸ਼ ਸਟੈਂਡ ਤੇ ਬੈਨਰ ਪ੍ਰਦਰਸ਼ਿਤ ਅਗਲੀ ਖ਼ਬਰ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਜ ਗੁਰੂ ਨਗਰੀ...
Ad Position 24