18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਲਾ ਸੁਮਨ ਵਲੋਂ ਪ੍ਰੋਗਰਾਮ 'ਵੰਦੇ ਮਾਤਰਮ' ਅੱਜ

Ad Position 21
No active advertisement
ਅਜੀਤ ਡੈਸਕ 22-12-2025

ਤਰਨ ਤਾਰਨ, 21 ਦਸੰਬਰ (ਪਰਮਜੀਤ ਜੋਸ਼ੀ)-ਐਨ.ਜੀ.ਓ. ਕਲਾ ਸੁਮਨ ਰੰਗਮੰਚ ਦੀ ਵਿਦਿਆਰਥੀ ਯੂਨਿਟ- 'ਐਸੋਸੀਏਸ਼ਮ ਆਫ ਸਟੂਡੈਂਟਸ ਐਂਡ ਟੀਚਰਸ' ਵਲੋਂ ਦੇਸ਼ ਦੇ ਰਾਸ਼ਟੀ ਗੀਤ-ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ 'ਵੰਦੇ ਮਾਤਰਮ ਸਮਾਰੋਹ' ਅੱਜ ਮਿਤੀ 22 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਇਸ ਦਾ ਪਹਿਲਾ ਪੜ੍ਹਾਅ ਬਲਾਕ ਪੱਧਰ 'ਤੇ ਸੋਮਵਾਰ 22 ਦਸੰਬਰ ਨੂੰ ਤਰਨ ਤਾਰਨ ਦੇ ਸਰਕਾਰੀ ਐਮੀਨੈਂਸ ਸੀਨੀ. ਸੈਕੰ. ਸਕੂਲ ਵਿਖੇ ਹੋਵੇਗਾ | ਇਸ ਵਿਚ ਜ਼ਿਲ੍ਹੇ ਦੇ ਸੀਨੀ. ਸੈਕੰ. ਸਕੂਲਾਂ ਦੇ ਰਾਸ਼ਟਰੀ ਅਤੇ ਲੋਕ ਸੰਸਕਿ੍ਤੀ ਨੂੰ ਸਮਰਪਿਤ ਅਧਿਆਪਕ ਅਤੇ ਹੁਨਰਮੰਦ ਵਿਦਿਆਰਥੀ ਨੂੰ ਪ੍ਰੋਗਰਾਮਾਂ ਦੀ ਪੇਸ਼ਕਾਰੀ ਉਪਰੰਤ ਸਨਮਾਨਤ ਕੀਤਾ ਜਾਵੇਗਾ | ਇਸ ਪਰੋਗਰਾਮ ਦੇ ਦੂਜੇ ਅਤੇ ਤੀਜੇ ਪੜਾਅ ਦੀਆਂ ਤਰੀਕਾਂ ਦੀ ਸੂਚਨਾ ਜਨਵਰੀ ਦੇ ਪਹਿਲੇ ਹਫਤੇ 'ਚ ਘੋਸ਼ਿਤ ਕਰ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਪੀ.ਐਮ ਸ਼੍ਰੀ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਕਰਵਾਈ ਮਾਪੇ ਅਧਿਆਪਕ ਮਿਲਣੀ <br/>
Ad Position 24