ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਲਈ ਵਾਲਮੀਕਿ ਸਮਾਜ ਅਣਥੱਕ ਮਿਹਨਤ ਕਰੇਗਾ-ਵੀਰ ਬੀ. ਕੇ. ਟਾਂਕ <br/>
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਲੱਡੂਆਂ ਨਾਲ ਤੋਲਦੇ ਹੋਏ ਵਾਲਮੀਕਿ ਸਮਾਜ ਦੇ ਵੀਰ ਬੀ.ਕੇ. ਟਾਂਕ, ਨਾਲ ਵੀਰ ਨਰੇਸ਼ ਧੀਂਗਾਨ, ਅਰੁਣ ਸਿੱਧੂ ਅਤੇ ਹੋਰ | ਅਜੀਤ ਤਸਵੀਰ
<br/>
01-06-2025