12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜਨਰਲ ਆਬਜ਼ਰਵਰ, ਪੁਲਿਸ ਆਬਜ਼ਰਵਰ ਅਤੇ ਖਰਚਾ ਨਿਰੀਖਕ ਲੁਧਿਆਣਾ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 03-06-2025
ਲੁਧਿਆਣਾ, 2 ਜੂਨ (ਪਰਮਿੰਦਰ ਸਿੰਘ ਆਹੂਜਾ)-ਜਨਰਲ ਆਬਜ਼ਰਵਰ ਰਾਜੀਵ ਕੁਮਾਰ ਆਈ.ਏ.ਐਸ., ਪੁਲਿਸ ਆਬਜ਼ਰਵਰ ਸੁਰਿੰਦਰ ਪਾਲ ਆਈ.ਪੀ.ਐਸ. ਅਤੇ ਖਰਚਾ ਨਿਰੀਖਕ ਇੰਦਾਨਾ ਅਸ਼ੋਕ ਕੁਮਾਰ ਆਈ.ਆਰ.ਐਸ., ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਆਬਜ਼ਰਵਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਲੁਧਿਆਣਾ ਵਿੱਚ ਪਹੁੰਚ ਗਏ ਹਨ¢ ਆਬਜ਼ਰਵਰ ਇੰਟਰਨੈਸ਼ਨਲ ਗੈੱਸਟ ਹਾਊਸ, ਪੀ.ਏ.ਯੂ. ਵਿਖੇ ਠਹਿਰੇ ਹੋਏ ਹਨ¢ ਕੋਈ ਵੀ ਚੋਣ ਸੰਬੰਧੀ ਕਿਸੇ ਵੀ ਕਿਸਮ ਦੇ ਮੁੱਦੇ ਜਾਂ ਸ਼ਿਕਾਇਤ ਲਈ ਜਨਰਲ ਆਬਜ਼ਰਵਰ ਨਾਲ 62831-78975 'ਤੇ ਸੰਪਰਕ ਕਰ ਸਕਦਾ ਹੈ¢ ਪੁਲਿਸ ਆਬਜ਼ਰਵਰ ਨਾਲ 62831-78144 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਖਰਚਾ ਨਿਰੀਖਕ ਨਾਲ 62831-99460 'ਤੇ ਸੰਪਰਕ ਕੀਤਾ ਜਾ ਸਕਦਾ ਹੈ¢ ਇਸੇ ਤਰ੍ਹਾਂ ਆਬਜ਼ਰਵਰਾਂ ਨਾਲ ਈ-ਮੇਲ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ¢ ਜਨਰਲ ਆਬਜ਼ਰਵਰ ਰਾਜੀਵ ਕੁਮਾਰ ਨਾਲ ਈਮੇਲ ਆਈ.ਡੀ generalobserverwest20250gmail. com 'ਤੇ ਸੰਪਰਕ ਕੀਤਾ ਜਾ ਸਕਦਾ ਹੈ¢ ਪੁਲਿਸ ਨਿਗਰਾਨ ਸੁਰਿੰਦਰ ਪਾਲ ਨਾਲ ਈਮੇਲ ਆਈ.ਡੀ spsnarwal0gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਖਰਚਾ ਨਿਗਰਾਨ ਇੰਦਾਨਾ ਅਸ਼ੋਕ ਨਾਲ ਈਮੇਲ ਆਈਡੀ ashok.indana0gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਨਿਗਮ ਸ਼ਹਿਰ 'ਚ ਵਿਆਪਕ ਸਫਾਈ, ਪਲਾਗਿੰਗ ਅਤੇ ਬੂਟੇ ਲਗਾਉਣ ਦੀਆਂ ਮੁਹਿੰਮਾਂ ਕਰੇਗਾ ਸ਼ੁਰੂ <br/> ਅਗਲੀ ਖ਼ਬਰ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
Ad Position 24