ਅਕਾਲੀ ਆਗੂ ਜਸਪ੍ਰੀਤ ਹੌਬੀ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਭਾਜਪਾ 'ਚ ਹੋਏ ਸ਼ਾਮਿਲ ਪ੍ਰਧਾਨ ਮੰਤਰੀ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ਕਾਰਨ ਭਾਜਪਾ ਪਰਿਵਾਰ ਵਧ ਰਿਹਾ ਹੈ-ਰੂਪਾਨੀ <br/>
ਭਾਜਪਾ ਵਿਚ ਸ਼ਾਮਿਲ ਹੋਣ ਦੌਰਾਨ ਅਕਾਲੀ ਆਗੂ ਜਸਪ੍ਰੀਤ ਹੌਬੀ ਆਪਣੇ ਸਾਥੀਆਂ ਨਾਲ ਜੇਤੂ ਚਿੰਨ੍ਹ ਬਣਾਉਂਦੇ ਹੋਏ, ਨਾਲ ਮੌਜੂਦ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਅਵਿਨਾਸ਼ ਰਾਏ ਖੰਨਾ, ਅਨਿਲ ਸਰੀਨ ਤੇ ਹੋਰ | ਤਸਵੀਰ-ਸੇਵਕ ਸਿੰਘ
<br/>
04-06-2025