ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਮਹੰਤ ਪ੍ਰਵੀਨ ਜੀ ਦੀ ਅਗਵਾਈ ਹੇਠ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਸਾਰੇ ਦੁੱਖਾਂ ਨੂੰ ਦੂਰ ਕਰਨ ਲਈ ਯੱਗ ਕੀਤਾ ਗਿਆ¢ ਇਸ ਮੌਕੇ ਮਾਂ ਬਗਲਾਮੁਖੀ ਯੱਗ ਦੀ ਮਹੱਤਤਾ ਬਾਰੇ ਦੱਸਦੇ ਹੋਏ ਮਹੰਤ ਪ੍ਰਵੀਨ ਨੇ ਕਿਹਾ ਕਿ ਯੱਗ ਭਗਤਾਂ ਨੂੰ ਜੀਵਨ ਦੀਆਂ ਸਾਰੀਆਂ ਚੁਣੌਤੀਆਂ ਨੂੰ ਦੂਰ ਕਰਨ ਅਤੇ ਖ਼ੁਸ਼ਹਾਲ ਜੀਵਨ ਜਿਊਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ¢ ਮਾਂ ਬਗਲਾਮੁਖੀ ਯੱਗ ਕਰਨ ਨਾਲ ਦੇਵੀ ਭਗਵਤੀ ਅਗਿਆਨਤਾ ਨੂੰ ਗਿਆਨ ਵਿਚ, ਅਸਫਲਤਾ ਨੂੰ ਜਿੱਤ ਵਿਚ ਅਤੇ ਡਰ ਨੂੰ ਆਤਮਵਿਸ਼ਵਾਸ ਵਿਚ ਬਦਲ ਦਿੰਦੀ ਹੈ¢ ਅਣਜਾਣ ਡਰਾਂ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ¢ ਮਾਂ ਬਗਲਾਮੁਖੀ ਦੀ ਪੂਜਾ ਕਰਨ ਨਾਲ ਬੋਲਣ ਦੀ ਸ਼ਕਤੀ ਅਤੇ ਕਾਨੂੰਨੀ ਮਾਮਲਿਆਂ ਵਿਚ ਸਫਲਤਾ ਮਿਲਦੀ ਹੈ¢ ਇਸ ਮÏਕੇ ਮਨਜੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਵਿਜੇ ਗੁਪਤਾ, ਪੁਰਸ਼ੋਤਮ ਚÏਧਰੀ, ਸੁਧੀਰ ਮਹਾਜਨ, ਸੁਨੀਲ ਹਾਂਡਾ, ਗÏਤਮ ਸਚਦੇਵਾ, ਸੰਦੀਪ ਸੂਦ, ਜਤਿਨ ਸੂਦ, ਮਨੀਸ਼ ਗੁਪਤਾ, ਧੀਰਜ ਗੁਪਤਾ, ਰਾਕੇਸ਼ ਪਾਸੀ, ਸੁਨੀਲ ਮਕਸੂਦਾਂ, ਤਿਪੜੀ ਰਾਜਪਾਲ ਪਾਸੀ, ਸੋਨੀ ਡੀ. ਰੱਲੀ, ਗÏਰਵ ਮਹਿਤਾ, ਤਰੁਣ ਚÏਧਰੀ, ਤਰੁਣ ਜੈਨ ਸੁਰਾਣਾ, ਤਜਿੰਦਰ ਮਿਗਲਾਨੀ, ਵੇਦ ਲੂਥਰਾ, ਰਮਨ ਸ਼ਰਮਾ, ਰਾਕੇਸ਼ ਖੇੜਾ, ਹਰਮੋਹਨ ਮਲਹੋਤਰਾ, ਜਨਕ ਰਾਜ ਸਿੰਗਲਾ, ਰੋਹਿਤ ਸ਼ਰਮਾ, ਸੋਮਨਾਥ ਸ਼ਰਮਾ, ਪ੍ਰਵੇਸ਼ ਚੱਡਾ, ਸਤਵਿੰਦਰ ਠਾਕੁਰ, ਰਾਜਿੰਦਰ ਵਾਲੀਆ, ਵਰੁਣ ਚੋਪੜਾ, ਅਦਿੱਤਯ ਦੂਤ ਸ਼ਰਮਾ, ਵਰੁਣ ਦੀਪ ਸ਼ਰਮਾ, ਵਰੁਣ ਜੀ, ਵਰੁਣ ਜੀ¢ ਬਾਂਸਲ, ਨਰਿੰਦਰ ਮੋਹਿਨੀ, ਅਰੁਣ ਮਹਿਤਾ, ਗੁਨੀਤ ਖੇੜਾ ਨੇ ਮਾਂ ਬਗਲਾਮੁਖੀ ਦੇ ਯੱਗ ਵਿਚ ਅਹੂਤੀ ਚੜ੍ਹਾ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਮਾਂ ਬਗਲਾਮੁਖੀ ਧਾਮ ਦੇ ਸ਼ਰਧਾਲੂਆਂ ਨੇ ਭਜਨਾਂ ਰਾਹੀਂ ਮਾਂ ਬਗਲਾਮੁਖੀ ਦਾ ਗੁਣਗਾਨ ਕੀਤਾ¢