17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਭਾਈ ਵੀਰ ਸਿੰਘ ਦਾ ਜਨਮਦਿਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਭਾਈ ਵੀਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਆਧੁਨਿਕ ਪੰਜਾਬੀ ਸਾਹਿਤ ਤੇ ਪਿਤਾਮਾ ਭਾਈ ਵੀਰ ਸਿੰਘ ਦੀਆਂ ਜਨਮ ਦਿਵਸ ਅੱਜ ਗੁਰੂ ਗੋਬਿੰਦ ਸਿੰਘ ਸਰਕਲ, ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿਚ ਸਾਹਿਤ ਚਰਚਾ, ਸਕੂਲਾਂ ਦੇ ਭਾਸ਼ਣ ਤੇ ਚਿੱਤਰਕਾਰੀ ਮੁਕਾਬਲੇ, ਪੁਸਤਕ ਰਿਲੀਜ਼ ਅਤੇ ਸਨਮਾਨ-ਇਨਾਮ ਸਮਾਰੋਹ ਦੇ ਰੂਪ ਵਿਚ ਮਨਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਚੀਫ਼ ਖਾਲਸਾ ਦੀਵਾਨ ਦੇ ਅਕਾਦਮਿਕ ਨਿਰਦੇਸ਼ਕ ਤੇ ਸਾਬਕਾ ਡੀਨ ਜੀ.ਐਨ.ਡੀ.ਯੂ. ਅੰਮਿ੍ਤਸਰ ਡਾ. ਅਮਰਜੀਤ ਸਿੰਘ ਦੂਆ, ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਸਟੱਡੀ ਸਰਕਲ ਅਤੇ ਸਾਬਕਾ ਆਨਰੇਰੀ ਸਕੱਤਰ ਸ਼੍ਰੀ ਅਕਾਲ ਤਖਤ ਸਾਹਿਬ, ਇੰਦਰਪਾਲ ਸਿੰਘ ਨਿਰਦੇਸ਼ਕ ਗਲੋਬਲ ਐਜੂਕੇਸ਼ਨ ਮਿਸ਼ਨ ਤੇ ਸਾਬਕਾ ਨਿਰਦੇਸ਼ਕ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ (ਜੀ.ਐਨ.ਈ. ਇੰਜੀਨੀਅਰਿੰਗ ਕਾਲਜ), ਚੇਅਰਮੈਨ ਬਲਜੀਤ ਸਿੰਘ, ਸਕੱਤਰ ਜਨਰਲ ਗੁਰਚਰਨ ਸਿੰਘ, ਵਰਿੰਦਰਜੀਤ ਸਿੰਘ ਵਿਰਕ, ਸਾਬਕਾ ਡੀ.ਜੀ.ਐਮ. (ਪੀ.ਐਸ.ਬੀ.), ਸੁਰਜੀਤ ਸਿੰਘ ਜੀ ਚੀਫ਼ ਐਡਮਨਿਸਟ੍ਰੇਟਰ ਅਤੇ ਹੋਰ ਸ਼ਾਮਿਲ ਸਨ¢ ਸਮਾਗਮ ਵਿਚ ਭੁਪਿੰਦਰ ਕÏਰ ਕਵਿਤਾ ਹੁਸ਼ਿਆਰਪੁਰ ਨੇ ਭਾਈ ਸਾਹਿਬ ਦੇ ਜੀਵਨ ਵਿਚਲੇ ਨਾਮ ਰੱਸ ਗੁੱਧੇ ਵਿਵਹਾਰ ਨੂੰ ਕੁੱਝ ਬਿ੍ਤਾਂਤਾਂ ਨਾਲ ਸਾਂਝਾ ਕੀਤਾ | ਸੰਗੀਤਕ ਪੇਸ਼ਕਾਰੀਆਂ ਵਿਚ ਅਮਨਦੀਪ ਕÏਰ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸੰਗੀਤ ਵਿਭਾਗ ਦੇ ਮੁਖੀ ਬਲਜੀਤ ਕÏਰ ਨੇ ਭਾਈ ਸਾਹਿਬ ਦੀਆਂ ਕਸ਼ਮੀਰ ਬਾਰੇ ਰਚਨਾਵਾਂ ਦਾ ਗਾਇਣ ਕਰਕੇ ਮੰਤਰ ਮੁਗਧ ਕੀਤਾ | ਇਸ ਤੋਂ ਇਲਾਵਾ ਦਿੱਲੀ ਤੋਂ ਪਰਵਿੰਦਰ ਕÏਰ, ਸਤਵੰਤ ਕÏਰ, ਪ੍ਰੋਫੈਸਰ ਪਰਮਵੀਰ ਕÏਰ, ਗੁਰਲੀਨ ਕÏਰ ਨੇ ਬੜੇ ਵਿਸਮਾਦੀ ਅੰਦਾਜ਼ ਵਿਚ ਭਾਈ ਸਾਹਿਬ ਦੇ ਜੀਵਨ ਦੀ ਛੋਹ, ਨਵੀਂ ਜਵਾਨੀ ਨੂੰ ਲਗਾਉਣਾ ਜ਼ਰੂਰੀ ਦੱਸਿਆ¢ ਪ੍ਰਧਾਨਗੀ ਮੰਡਲ ਵਿਚ ਇੰਦਰਪਾਲ ਸਿੰਘ ਨੇ ਭਾਈ ਸਾਹਿਬ ਦੇ ਜੀਵਨ ਵਿਚੋਂ ਪ੍ਰੇਰਨਾਮਈ ਪ੍ਰਸੰਗ ਸਾਂਝੇ ਕੀਤੇ | ਸਮਾਗਮ ਵਿਚ ਚੇਅਰਮੈਨ ਬਲਜੀਤ ਸਿੰਘ, ਡਾ. ਵਰਿੰਦਰ ਕੁਮਾਰ ਗੋਗਨਾ, ਬਿ੍ਜ ਭੂਸ਼ਣ ਗੋਇਲ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਅਤੇ ਚਿੱਤਰਕਾਰੀ ਮੁਕਾਬਲਿਆਂ ਦੀ ਜੇਤੂਆਂ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਨਕਦ ਇਨਾਮ, ਮੈਡਲ ਅਤੇ ਪੁਸਤਕਾਂ-ਮੋਮੈਂਟਸ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਗੁਰਜੀਤ ਸਿੰਘ ਰੋਮਾਣਾ, ਮਨਜੀਤ ਸਿੰਘ ਖਾਲਸਾ, ਰਣਜੀਤ ਸਿੰਘ ਖਾਲਸਾ, ਲੇਖਕ ਪਰਮਜੀਤ ਸਿੰਘ ਸੁਚਿੰਤਨ, ਕੇ.ਬੀ. ਸਿੰਘ (ਰਿਟਾ. ਡੀ.ਜੀ.ਐਮ.), ਡਾ. ਬਲਵਿੰਦਰ ਪਾਲ ਸਿੰਘ, ਗੁਰਸ਼ਰਨ ਸਿੰਘ ਕੈਨੇਡਾ, ਜਗਮੋਹਨ ਸਿੰਘ, ਜੁਝਾਰ ਸਿੰਘ ਦੁੱਗਰੀ, ਪ੍ਰੋ. ਪੀ.ਡੀ. ਗੁਪਤਾ, ਮਾਸਟਰ ਤਰਲੋਚਨ ਸਿੰਘ, ਹਰਜੀਤ ਸਿੰਘ ਖਾਲਸਾ, ਦਿਲਬਾਗ ਸਿੰਘ (ਲੁਧਿਆਣਾ ਜ਼ੋਨ), ਪ੍ਰੋਫੈਸਰ ਡਾ. ਪੂਰਨ ਸਿੰਘ ਵਿਸ਼ੇਸ਼ ਤÏਰ 'ਤੇ

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੇਖਿਕਾ ਹਰਪ੍ਰੀਤ ਧੂਤ ਦਾ ਕਹਾਣੀ ਸੰਗ੍ਰਹਿ 'ਖ਼ਤਰਾ ਤਾਂ ਹੈ' ਗੁਰਭਜਨ ਗਿੱਲ ਵਲੋਂ ਲੋਕ ਅਰਪਣ ਅਗਲੀ ਖ਼ਬਰ ਐਨ.ਸੀ.ਸੀ. ਕੈਡਿਟਾਂ ਨੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ
Ad Position 24