19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਖਾਦ ਡੀਲਰ ਬਣਨ ਲਈ ਪਾਮੇਟੀ ਵਿਚ ਕਰਵਾਇਆ ਸਰਟੀਫਿਕੇਟ ਕੋਰਸ <br/>

Ad Position 21
No active advertisement
ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ (ਪਾਮੇਟੀ) ਵਲੋਂ 15 ਦਿਨਾਂ ਦਾ ਖਾਦ ਡੀਲਰ ਬਣਨ ਲਈ ਰਿਹਾਇਸ਼ੀ ਸਰਟੀਫਿਕੇਟ ਕੋਰਸ, ਰਾਸ਼ਟਰੀ ਖੇਤੀਬਾੜੀ ਪਸਾਰ ਪ੍ਰਬੰਧਨ ਹੈਦਰਾਬਾਦ ਦੇ ਸਹਿਯੋਗ ਨਾਲ ਡਾ. ਕੇ.ਬੀ. ਸਿੰਘ, ਡਾਇਰੈਕਟਰ ਪਾਮੇਟੀ ਦੀ ਰਹਿਨੁਮਾਈ ਵਿਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ | ਇਸ ਕੋਰਸ ਦੀ ਸਿਖਲਾਈ ਉਪਰੰਤ ਸਿੱਖਿਆਰਥੀ ਖਾਦ ਕੰਟਰੋਲ (ਆਰਡਰ) 1985 ਤਹਿਤ ਆਪਣਾ ਖਾਦਾਂ ਸਬੰਧੀ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਕਿਸਾਨਾਂ ਨੂੰ ਬਿਹਤਰ ਢੰਗ ਨਾਲ ਫਸਲਾਂ ਵਿਚ ਖਾਦਾਂ ਦੀ ਸਹੀ ਚੋਣ, ਸਹੀ ਮਾਤਰਾ, ਸਹੀ ਸਮਾਂ ਅਤੇ ਸਹੀ ਤਰੀਕਿਆਂ ਬਾਰੇ ਵਧੇਰੇ ਤਕਨੀਕੀ ਜਾਣਕਾਰੀ ਦੇ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾ ਗੀਤਾ ਪਾਹਵਾ ਨੰੂ ਵਿਦਾਇਗੀ ਸਮਾਗਮ 'ਚ ਸਨਮਾਨ <br/> ਅਗਲੀ ਖ਼ਬਰ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਤੇ ਸਿੱਖਿਆ ਕੇਂਦਰ ਵਲੋਂ ਸਿਹਤ ਜਾਗਰੂਕਤਾ ਸਮਾਗਮ <br/>
Ad Position 24