25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ ਕਰਮਚਾਰੀ ਦਲ ਵਲੋਂ ਪਹਿਲੀ ਨੂੰ ਕਰਾਏ ਜਾ ਰਹੇ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਵਿਜੈ ਦਾਨਵ <br/>

Ad Position 21
No active advertisement
ਅਜੀਤ ਡੈਸਕ 31-12-2025
ਲੁਧਿਆਣਾ, 30 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਕਰਮਚਾਰੀ ਦਲ ਦੀ ਇਕ ਮੀਟਿੰਗ ਯੂਨੀਅਨ ਦੇ ਮੁਖ ਦਫ਼ਤਰ ਵਿਖੇ ਚੇਅਰਮੈਨ ਵਿਜੈ ਦਾਨਵ ਦੀ ਅਗਵਾਈ 'ਚ ਹੋਈ | ਇਸ ਮੀਟਿੰਗ ਦੌਰਾਨ ਯੂਨੀਅਨ ਨੂੰ ਉਸ ਵੇਲੇ ਹੋਰ ਜਿਆਦਾ ਬਲ ਮਿਲਿਆ ਜਦੋਂ ਵੱਡੀ ਗਿਣਤੀ ਵਿਚ ਦਰਜਾ ਤਿੰਨ ਮੁਲਾਜ਼ਮਾਂ ਤੇ ਹੋਰ ਮੁਲਾਜ਼ਮਾਂ ਵਲੋਂ ਯੂਨੀਅਨ ਵਿਚ ਸ਼ਿਰਕਤ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਮਿਊਾਸੀਪਲ ਕਰਮਚਾਰੀ ਦਲ ਜੋ 45 ਸਾਲਾਂ ਤੋਂ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਉਸ ਵਿਚ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਦਰਜਾ ਤਿੰਨ ਅਤੇ ਹੋਰ ਮੁਲਾਜ਼ਮਾਂ ਦਾ ਸੁਆਗਤ ਕਰਦੀ ਹੈ | ਇਸ ਦੌਰਾਨ ਅਨੁਜ ਅਟਵਾਲ, ਬਿੰਦੀਆ ਸੁਪਰਡੈਂਟ, ਹਰਿੰਦਰ ਕੌਰ, ਨਰਿੰਦਰਪਾਲ ਕੌਰ, ਪੂਨਮ, ਸਾਕਸ਼ੀ, ਸੁਮਨ, ਮਨੂੂੰ ਨਿਸ਼ਾ, ਮੇਗਾ, ਹਰਸ਼ਿਤਾ, ਅਕਾਸ਼ ਰਾਣਾ, ਵਿਸ਼ਵਾਸ਼, ਕਪਿਲ, ਰਾਜਦੀਪ, ਈਸ਼ਾ, ਸਨੇਹਾ, ਮਹਿਕ, ਨੀਲਮ, ਮਨਦੀਪ, ਅਨੁਰਾਗ, ਵਿਸ਼ੂ, ਕਰਨ ਕੁਮਾਰ, ਰਵਿੰਦਰ ਸਿੰਘ, ਗੋਤਮ ਸ਼ਰਮਾ, ਠਾਕੁਰ ਵਿਭੂ, ਪਿ੍ਯੰਕਾ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਰਾਮਾ, ਮਨੀਸ਼ਾ, ਪ੍ਰੀਤ ਰਾਣੀ, ਅਰਸ਼ਪ੍ਰੀਤ ਕੌਰ, ਰਜਨੀ ਬਾਲਾ, ਸੋਨੀਆ, ਸ਼ਿਲਪਾ, ਅਨੀਤਾ ਰਾਜ, ਗੁਰਪ੍ਰੀਤ ਸਿੰਘ, ਸਰੂਤੀ ਗੁਪਤਾ, ਪੂਜਾ, ਰਜਨੀ ਬਾਲਾ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਅਰਜੁਨ ਕੁਮਾਰ, ਹਰਿੰਦਰ ਕੁਮਾਰ ਆਦਿ ਯੂਨੀਅਨ ਵਿਚ ਸ਼ਾਮਿਲ ਹੋਏ ਅਤੇ ਸਾਰਿਆਂ ਨੂੰ ਵਿਜੈ ਦਾਨਵ ਵਲੋਂ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਤਿਸੰਗ ਸਮਾਗਮ ਵਿਚ ਸ਼ਾਮਿਲ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਮਾਜ ਲਈ ਵਧੀਆ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਰੋਹਿਤ ਸਹੋਤਾ, ਅਕਸ਼ੇ ਰਾਜ, ਵਿਮਲ ਭੱਟੀ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ, ਮਹਿਕ ਸਿੰਘ ਚੌਹਾਨ, ਅਨੂਪ ਘਈ, ਵਿੱਕੀ ਬਿਰਲਾ, ਹਿਤੇਸ਼ ਸੂਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ-ਪਾਈਟ ਕੈਂਪ 'ਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਭਰਤੀ ਲਈ ਲਿਖਤੀ ਪੇਪਰ ਦੀ ਕਰਵਾਈ ਜਾ ਰਹੀ ਤਿਆਰੀ ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਵਿਚ ਦਸਮੇਸ਼ ਮਾਰਕੀਟ ਢੰਡਾਰੀ ਖੁਰਦ ਵਿਖੇ ਦੁੱਧ ਦਾ ਲੰਗਰ ਲਗਾਇਆ <br/>
Ad Position 24