25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼ਹੀਦਾਂ ਦੀ ਯਾਦ ਵਿਚ ਦਸਮੇਸ਼ ਮਾਰਕੀਟ ਢੰਡਾਰੀ ਖੁਰਦ ਵਿਖੇ ਦੁੱਧ ਦਾ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 31-12-2025
ਢੰਡਾਰੀ ਕਲਾਂ/ਲੁਧਿਆਣਾ, 30 ਦਸੰਬਰ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 25 ਅਧੀਨ ਆਉਂਦੇ ਇਲਾਕੇ ਢੰਡਾਰੀ ਖੁਰਦ ਦੀ ਦਸਮੇਸ਼ ਮਾਰਕੀਟ ਵਿਖੇ ਨੌਜਵਾਨ ਸਭਾ ਵਲੋਂ ਸ਼ਹੀਦਾਂ ਦੀ ਯਾਦ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਢੰਡਾਰੀ ਨੇ ਕਿਹਾ ਕਿ ਲੰਗਰ ਦੀ ਸੇਵਾ ਕਰਕੇ ਮਨ ਨੂੰ ਬਹੁਤ ਸ਼ਾਂਤੀ ਅਤੇ ਸਕੂਨ ਮਿਲਿਆ ਹੈ | ਇਸ ਮੌਕੇ ਵਿਸ਼ਨੂੰ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਲੱਕੀ, ਅਮਰੀਕ ਸਿੰਘ ਲਾਡੀ, ਗੁਰਵਿੰਦਰ ਸਿੰਘ, ਚਮਕੌਰ ਸਿੰਘ, ਅਮਨਦੀਪ ਸਿੰਘ, ਸਿਮਰਨ ਆਦਿ ਨੌਜਵਾਨਾਂ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸੰਗਤਾਂ ਨੂੰ ਦੁੱਧ ਦਾ ਲੰਗਰ ਛਕਾਇਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਰਮਚਾਰੀ ਦਲ ਵਲੋਂ ਪਹਿਲੀ ਨੂੰ ਕਰਾਏ ਜਾ ਰਹੇ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਵਿਜੈ ਦਾਨਵ <br/> ਅਗਲੀ ਖ਼ਬਰ -ਮਾਮਲਾ ਬੱਗਾ ਕਲਾਂ 'ਚ ਰਸਾਇਣ ਗੈਸ ਪਲਾਂਟ ਲਗਾਉਣ ਦਾ-<br> ਸਰਪੰਚ ਕੋਲੋਂ ਧੱਕੇ ਨਾਲ ਦਸਤਖਤ ਕਰਵਾਉਣ ਆਈ ਪੁਲਿਸ ਪਿੰਡ...
Ad Position 24