07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਖਿਜ਼ਰਾਬਾਦ ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 02-06-2025
ਮੁੱਲਾਂਪੁਰ ਗਰੀਬਦਾਸ, 1 ਜੂਨ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ, ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਗੁਰਮੀਤ ਸਿੰਘ ਖਿਜ਼ਰਾਬਾਦ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਲੁਬਾਣਗੜ੍ਹ ਨੂੰ ਮੀਤ ਪ੍ਰਧਾਨ ਅਤੇ ਬਲਜੀਤ ਸਿੰਘ ਖੇੜਾ ਨੂੰ ਲੇਖਾਕਾਰ ਚੁਣਿਆ ਗਿਆ, ਜਦਕਿ ਪੁਸ਼ਪਿੰਦਰ ਕੁਮਾਰ, ਭੁਪਿੰਦਰ ਕੁਮਾਰ, ਪਰਮਜੀਤ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਬਲਜੀਤ ਕੌਰ ਤੇ ਨਰਿੰਦਰਪਾਲ ਕੌਰ ਨੂੰ ਮੈਂਬਰਾਂ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਰਵਿੰਦਰ ਸਿੰਘ ਖੇੜਾ ਯੂਥ ਅਕਾਲੀ ਆਗੂ, ਹਰਦੀਪ ਸਿੰਘ ਖਿਜ਼ਰਾਬਾਦ ਸੀਨੀਅਰ ਅਕਾਲੀ ਆਗੂ, ਸੰਤੋਖ ਸਿੰਘ ਲੁਬਾਣਗੜ੍ਹ, ਗੁਰਵਿੰਦਰ ਸਿੰਘ ਸਰਪੰਚ, ਨਿਰਪਾਲ ਰਾਣਾ ਸਰਪੰਚ, ਬਲਜਿੰਦਰ ਸਿੰਘ ਭੇਲੀ, ਸਤਪਾਲ ਸਿੰਘ, ਜਗਜੀਵਨ ਸਿੰਘ, ਮਾਸਟਰ ਪਰਮਜੀਤ ਸਿੰਘ, ਲਖਵਿੰਦਰ ਸਿੰਘ ਜੋਨੀ ਤੇ ਪ੍ਰਤਾਪ ਸਿੰਘ ਲੁਬਾਣਗੜ੍ਹ ਆਦਿ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਸਫ਼ਾਈ ਦੇ ਨਾਂਅ 'ਤੇ ਸੜਕਾਂ 'ਤੇ ਪਾਇਆ ਜਾ ਰਿਹੈ ਗੰਦ ਡਰੇਨੇਜ਼ ਨਾਲੇ 'ਚੋਂ ਗੰਦਗੀ ਕੱਢ ਕੇ ਸੜਕਾਂ 'ਤੇ... ਅਗਲੀ ਖ਼ਬਰ ਦੇਸ਼ ਦੇ ਮਹਾਨ ਨੇਤਾ ਸਨ ਸੁਖਦੇਵ ਸਿੰਘ ਢੀਂਡਸਾ-ਹਰਦੇਵ ਸਿੰਘ ਉੱਭਾ
Ad Position 24