07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਤੱਕੀਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-06-2025
ਮੁੱਲਾਂਪੁਰ ਗਰੀਬਦਾਸ, 1 ਜੂਨ (ਦਿਲਬਰ ਸਿੰਘ ਖੈਰਪੁਰ)-ਪਿੰਡ ਤੱਕੀਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ | ਪਹਿਲਵਾਨ ਅਮਰਜੀਤ ਸਿੰਘ ਗਿੱਲ ਪੰਚਾਇਤੀ ਰਾਜ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ 'ਚ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਕਿਸਾਨ ਸੈੱਲ ਦੇ ਚੈਅਰਮੈਨ ਕਰਮਜੀਤ ਸਿੰਘ ਸੰਧੂ ਨੇ ਵੀ ਸ਼ਮੂਲੀਅਤ ਕੀਤੀ | ਲੀਡਰਸ਼ਿਪ ਨੇ ਕਾਂਗਰਸ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਤੇ ਨਾਲ ਹੀ ਕਾਂਗਰਸ ਪਾਰਟੀ ਦੇ ਨਵੇਂ ਅਹੁਦੇਦਾਰ ਥਾਪੇ ਗਏ | ਚਰਨਜੀਤ ਸਿੰਘ ਨੂੰ ਕਿਸਾਨ ਸੈੱਲ ਬਲਾਕ ਮਾਜਰੀ ਦਾ ਪ੍ਰਧਾਨ ਨਿਯੁਕਤ ਕੀਤਾ | ਲਖਵੀਰ ਸਿੱਘ ਨੂੰ ਹਲਕਾ ਖਰੜ ਦਾ ਐਸ. ਸੀ. ਸੈੱਲ ਦਾ ਵਾਈਸ ਚੈਅਰਮੈਨ ਨਿਯੁਕਤ ਕੀਤਾ ਤੇ ਮਹਿੰਦਰਪਾਲ ਸਿੰਘ ਨੂੰ ਓ. ਬੀ. ਸੀ. ਸੈੱਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ | ਪ੍ਰੋਗਰਾਮ 'ਚ ਰਕੇਸ਼ ਕਾਲੀਆ, ਰਣਜੀਤ ਨਗਲੀਆਂ ਸੈਕਟਰੀ, ਹੰਸਰਾਜ ਬੂਥਗੜ੍ਹ ਚੇਅਰਮੈਨ, ਗੁਰਿੰਦਰ ਸਿੰਘ ਵਾਈਸ ਚੈਅਰਮੈਨ, ਜੰਗ ਬਹਾਦਰ, ਕਮਲਜੀਤ ਸਿੰਘ ਚਾਵਲਾ, ਸਰਬਜੀਤ ਸਿੰਘ, ਸਰਵੋਤਮ ਰਾਣਾ ਯੂਥ ਪ੍ਰਧਾਨ, ਰਜਿੰਦਰ ਸਿੰਘ, ਸਮਿੰਦਰ ਸਿੰਘ ਬੜੌਦੀ, ਮਹਿਲਾ ਵਿੰਗ ਪ੍ਰਧਾਨ ਸਵਰਨਜੀਤ ਕੌਰ, ਡਾ. ਲਖਵੀਰ ਸਿੰਘ ਵਾਈਸ ਚੇਅਰਮੈਨ, ਕਮਲ ਕਿਸ਼ੋਰ ਸ਼ਰਮਾ, ਡੋਲੀ ਵਰਮਾ ਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀਬੀ ਸਵਰਨਜੀਤ ਕੌਰ ਨੇ ਪੁਲਿਸ ਨੂੰ ਨਸ਼ੇੜੀਆਂ ਵਲੋਂ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕਰਵਾਏ <br/> ਅਗਲੀ ਖ਼ਬਰ ਰਾਜਪਾਲ ਕਟਾਰੀਆ ਦੀ ਹਾਜ਼ਰੀ 'ਚ ਫਾਜ਼ਿਲਕਾ-ਫਿਰੋਜ਼ਪੁਰ ਵਾਸੀਆਂ ਦਾ ਹੋਇਆ ਇਤਿਹਾਸਕ ਸੰਗਮ 'ਫੇਥ' ਪਲੇਟਫਾਰਮ ਦੀ ਕੀਤੀ ਸ਼...
Ad Position 24