17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੀ.ਜੀ.ਆਈ ਨੇ 11 ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ <br/>

Ad Position 21
No active advertisement
ਪੀ.ਜੀ.ਆਈ ਵਿਖੇ 11 ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਨਮਾਨਿਤ ਕਰਨ ਤੋਂ ਬਾਅਦ ਸਾਂਝੀ ਤਸਵੀਰ ਕਰਾਉਂਦੇ ਹੋਏ | ਅਜੀਤ ਤਸਵੀਰ <br/> 31-08-2025
ਚੰਡੀਗੜ੍ਹ, 30 ਅਗਸਤ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਪ੍ਰੋ. ਵਿਵੇਕ ਲਾਲ (ਡਾਇਰੈਕਟਰ) ਪੀ.ਜੀ.ਆਈ ਨੇ ਅੱਜ 11 ਅਧਿਕਾਰੀਆਂ, ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪ੍ਰੋ. ਆਰ.ਕੇ. ਰਾਠੋ ਡੀਨ (ਅਕਾਦਮਿਕ), ਪ੍ਰੋ. ਸੰਜੇ ਜੈਨ ਡੀਨ (ਖੋਜ), ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ ਅਤੇ ਮੁਖੀ ਹਸਪਤਾਲ ਪ੍ਰਸ਼ਾਸਨ ਵਿਭਾਗ, ਪੰਕਜ ਰਾਏ ਆਈ.ਏ.ਐਸ ਡੀ.ਡੀ.ਏ, ਪ੍ਰੋ. ਅਤੁਲ ਪਰਾਸ਼ਰ ਮੁਖੀ ਪਲਾਸਟਿਕ ਸਰਜਰੀ ਵਿਭਾਗ, ਪ੍ਰੋ. ਨੀਲਮ ਤਨੇਜਾ ਮੁਖੀ ਮੈਡੀਕਲ ਮਾਈਕ੍ਰੋਬਾਇਓਲੋਜੀ ਵਿਭਾਗ, ਪ੍ਰੋ. ਵਾਈ.ਐਸ. ਬਾਂਸਲ ਮੁਖੀ ਫੋਰੈਂਸਿਕ ਮੈਡੀਸਨ ਵਿਭਾਗ, ਜਸਪਾਲ ਕੌਰ ਮੁੱਖ ਨਰਸਿੰਗ ਅਫ਼ਸਰ, ਡਾ. ਨੈਨਸੀ ਸਾਹਨੀ ਮੁੱਖ ਡਾਇਟੀਸ਼ੀਅਨ ਵੀ ਮੌਜੂਦ ਸਨ | ਰਵਿੰਦਰ ਸਿੰਘ ਆਈ.ਏ ਐਂਡ ਏਐਸ ਵਿੱਤੀ ਸਲਾਹਕਾਰ ਨੇ ਲਾਭਪਾਤਰੀਆਂ ਨੂੰ ਵਿੱਤੀ ਭੁਗਤਾਨ ਪੱਤਰ ਵੰਡੇ | ਪ੍ਰੋ. ਬੀ.ਆਰ. ਮਿੱਤਲ ਸਬ-ਡੀਨ (ਅਕਾਦਮਿਕ) ਅਤੇ ਮੁਖੀ ਨਿਊਕਲੀਅਰ ਮੈਡੀਸਨ ਵਿਭਾਗ, ਪ੍ਰੋ. ਸੁਰਜੀਤ ਸਿੰਘ ਮੁਖੀ ਬਾਲ ਚਿਕਿਤਸਾ ਵਿਭਾਗ, ਤਰਸਾਮੇ ਲਾਲ ਪ੍ਰਮੁੱਖ ਨਿੱਜੀ ਸਕੱਤਰ ਡੀਨ (ਅਕਾਦਮਿਕ) ਦਫ਼ਤਰ, ਰੀਤਾ ਰਾਣੀ ਧਾਰੀਵਾਲ ਡਿਪਟੀ ਨਰਸਿੰਗ ਸੁਪਰਡੈਂਟ ਮੇਨ ਓ.ਟੀ, ਅਜੈ ਕੁਮਾਰ ਟਿਊਟਰ ਟੈਕਨੀਸ਼ੀਅਨ, ਕੁਸੁਮ ਲਤਾ ਮੈਡੀਕਲ ਸਮਾਜ ਭਲਾਈ ਅਧਿਕਾਰੀ, ਰਾਮ ਕੁਮਾਰ ਮਿਊਜ਼ੀਅਮ ਟੈਕਨੀਸ਼ੀਅਨ, ਦੁਨੀ ਚੰਦ ਜੂਨੀਅਰ ਪ੍ਰਸ਼ਾਸਕੀ ਅਧਿਕਾਰੀ, ਨਵੀਨ ਚੰਦਰ ਸ਼ਰਮਾ ਲੈਬ ਅਟੈਂਡੈਂਟ (ਪੀ.ਆਰ.ਸੀ), ਸ਼. ਮਹੇਸ਼ ਕੁਮਾਰ ਮਦਾਨ ਜੂਨੀਅਰ ਪ੍ਰਬੰਧਕੀ ਸਹਾਇਕ, ਸ਼ਿਵ ਰਾਜ ਹੈੱਡ ਕੁੱਕ ਨੂੰ ਪੀ.ਜੀ.ਆਈ ਵਿਚ ਆਪਣੀ ਜ਼ਿੰਦਗੀ ਦੇ 23 ਤੋਂ 40 ਸਾਲ ਸਮਰਪਿਤ ਕਰਨ ਤੋਂ ਬਾਅਦ ਸੇਵਾਮੁਕਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਡਿਤ ਮੋਹਨ ਲਾਲ ਨੂੰ ਉਨ੍ਹਾਂ ਦੀ 26ਵੀਂ ਬਰਸੀ 'ਤੇ ਸ਼ਰਧਾਂਜਲੀ ਕੀਤੀ ਭੇਟ <br/> ਅਗਲੀ ਖ਼ਬਰ ਪੀ.ਐਸ.ਯੂ (ਲਲਕਾਰ) ਨੇ ਦਸਤਖ਼ਤ ਮੁਹਿੰਮ ਚਲਾ ਕੇ ਪੰਜਾਬ ਯੂਨੀਵਰਸਿਟੀ 'ਚੋਂ 4 ਪਹੀਆ ਵਾਹਨਾਂ ਨੂੰ ਬੰਦ ਕਰਨ ਦੀ ਕੀਤੀ ਮੰ...
Ad Position 24