ਪੀ.ਜੀ.ਆਈ 'ਚ ਅੱਖਾਂ ਦਾਨ ਵਿਸ਼ੇ 'ਤੇ ਪੇਂਟਿੰਗ, ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ
ਅਜੀਤ ਡੈਸਕ
05-09-2025
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਜਿੱਤਣ ਤੋਂ ਬਾਅਦ ਅਗਲੀ ਵਾਰੀ ਪੰਜਾਬ ਦੀ ਹੋਵੇਗੀ -ਪਰਮਿੰਦਰ ਸਿੰਘ ਬਰਾੜ
ਚੰਡੀਗੜ੍ਹ, 4 ਸਤੰਬਰ (ਅਜੀਤ ਬਿਊਰੋ)- ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਪ੍ਰਧਾਨ ਦਾ ਅਹੁਦਾ ਜਿੱਤਣ ਵਾਲੇ ਏ.ਬੀ.ਵੀ.ਪੀ ਜਥੇਬੰਦੀ ਦੇ ਵਿਦਿਆਰਥੀ ਗੌਰਵ ਵੀਰ ਸੋਹਲ ਨੂੰ ਵਧਾਈ ਦਿੰਦੇ ਹੋਏ ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਬੀ.ਜੇ.ਪੀ ਦੀ ਵਿਦਿਆਰਥੀ ਕੌਂਸਲ ਚੋਣਾ ਜਿੱਤਣ ਤੋਂ ਬਾਅਦ ਅਗਲੀ ਵਾਰੀ ਸਾਡੀ ਪੰਜਾਬ ਜਿੱਤਣ ਦੀ ਹੋਵੇਗੀ | ਇਸ ਮੌਕੇ ਉਨ੍ਹਾਂ ਨੇ ਏ.ਬੀ.ਵੀ.ਪੀ ਵਿਦਿਆਰਥੀ ਜਥੇਬੰਦੀ ਦੇ ਜਿੱਤੇ ਹੋਏ ਅਤੇ ਹੋਰ ਵਰਕਰਾਂ ਨੂੰ ਵਧਾਈ ਵੀ ਦਿੱਤੀ |