xਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸਮਰੱਥ ਅਧਿਕਾਰੀ ਨੇ ਉਪ-ਕੁਲਪਤੀ ਪ੍ਰੋ. ਰੇਣੂ ਵਿਗ ਦੀ ਆਗਿਆ ਨਾਲ ਪੰਜਾਬ ਯੂਨੀਵਰਸਿਟੀ ਐਫੀਲੀਏਟਿਡ ਕਾਲਜਾਂ ਅਤੇ ਸੰਵਿਧਾਨਕ ਕਾਲਜਾਂ ਲਈ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ (ਨਵੇਂ ਦਾਖ਼ਲੇੇ) ਲਈ ਸੈਸ਼ਨ 2025-26 ਲਈ ਲੇਟ ਫੀਸ 5510/-ਰੁਪਏ ਲੇਟ ਫ਼ੀਸ ਲੈ ਕੇ ਦਾਖ਼ਲਿਆਂ ਦੀ ਆਖਰੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ | ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਨੇ ਲਿਖਤੀ ਦਿੱਤੀ |