14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਲਾਹਪੁਰ ਵਿਖੇ ਪੀਰ ਬਾਬਾ ਨੱਥੂ ਸ਼ਾਹ ਦੀ ਦਰਗਾਹ 'ਤੇ ਵਿਸ਼ਾਲ ਭੰਡਾਰਾਂ ਤੇ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-06-2025
ਬੇਲਾ, 2 ਜੂਨ (ਮਨਜੀਤ ਸਿੰਘ ਸੈਣੀ)-ਬਾਬਾ ਮੱਖਣ ਸ਼ਾਹ ਲੁਬਾਣਾ ਯੂਥ ਕਲੱਬ, ਗ੍ਰਾਮ ਪੰਚਾਇਤ, ਸਮੂਹ ਨਗਰ, ਐਨ. ਆਰ. ਆਈ. ਵੀਰਾਂ, ਪੀਰ ਬਾਬਾ ਦੀ ਦੀ ਪ੍ਰਬੰਧਕ ਕਮੇਟੀ ਪਿੰਡ ਸਲਾਹਪੁਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦਰਬਾਰ ਹਜ਼ਰਤ ਪੀਰ ਬਾਬਾ ਨੱਥੂ ਸਾਹ ਪਿੰਡ ਸਲਾਹਪੁਰ ਵਿਖੇ ਵਿਸ਼ਾਲ ਭੰਡਾਰਾ ਤੇ ਮੇਲਾ ਕਰਵਾਇਆ, ਜਿਸ 'ਚ ਭਗਾਣੀਆਂ ਬ੍ਰਦਰਜ਼ ਕੱਵਾਲ ਪਾਰਟੀ, ਗਾਇਕ ਲਵਿਸ਼ ਚੌਹਾਨ ਤੇ ਬਿੰਦੂ ਵਾਲੀਆ ਨੇ ਪੀਰਾਂ ਦਾ ਗੁਣਗਾਨ ਕੀਤਾ | ਸਟੇਜ ਸਕੱਤਰ ਦੀ ਡਿਊਟੀ ਐਂਕਰ ਕਿੰਦਾ ਜਲੰਧਰੀਆਂ ਵਲੋਂ ਨਿਭਾਈ ਗਈ | ਇਸ ਮੌਕੇ ਅਜਮੇਰ ਸਿੰਘ ਤੇ ਗੁਰਪ੍ਰੀਤ ਕੌਰ ਨੇ ਠੰਢਿਆਂ, ਫਰੂਟੀਆਂ, ਲਹੋਰੀ ਜਲ ਜ਼ੀਰੇ ਦਾ ਲੰਗਰ ਲਗਾਇਆ | ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਆਏ ਕੱਵਾਲਾਂ, ਗਾਇਕਾਂ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਹਰਬਿਲਾਸ ਸਿੰਘ ਡੇਰਾ ਬਹਿਰਾਮਪੁਰ ਬੇਟ, ਸਰਪੰਚ ਭੁਪਿੰਦਰ ਕੌਰ, ਅਜਮੇਰ ਸਿੰਘ, ਰਵੀ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਸਮਸੇਰ ਸਿੰਘ, ਗੁਰਮੇਲ ਸਿੰਘ, ਤੇਜਿੰਦਰ ਸਿੰਘ, ਸੁਰਮੁੱਖ ਸਿੰਘ, ਬਲਵਿੰਦਰ ਸਿੰਘ ਸਤਨਾਮ ਸਿੰਘ, ਗੁਰਮੁਖ ਸਿੰਘ ਸੋਢੀ, ਹਰਬੰਸ ਸਿੰਘ, ਆਕਾਸ਼ਦੀਪ ਸਿੰਘ, ਰਾਜਵਿੰਦਰ ਸਿੰਘ, ਰਾਮਜੀ ਦਾਸ ਧੁਮੇਵਾਲ, ਅਮਨਦੀਪ ਸਿੰਘ ਸਮਾਜ ਸੇਵੀ, ਕੁਲਵਿੰਦਰ ਸਿੰਘ ਬਜੀਦਪੁਰ ਤੇ ਹੋਰ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫਸਲਾਂ 'ਚ ਕੀਤੇ ਵਾਧੇ ਨੂੰ ਦਿੱਤਾ ਨਿਗੁੂਣਾ ਕਰਾਰ <br/... ਅਗਲੀ ਖ਼ਬਰ ਰੋਟਰੀ ਕਲੱਬ ਨੰਗਲ ਸੈਂਟਰਲ ਵਲੋਂ ਸਕੂਲ ਨੂੰ ਕੀਤਾ ਕੰਪਿਊਟਰ ਭੇਟ <br/>
Ad Position 24