ਪਿੰਡ ਰੰਗੀਲਪੁਰ 'ਚ ਪਿਛਲੇ ਦੋ ਸਰਪੰਚਾਂ 'ਤੇ ਮਿਲੀ ਭੁਗਤ ਨਾਲ ਪੰਜ ਕਰੋੜ ਦੇ ਕਰੀਬ ਘਪਲੇਬਾਜ਼ੀ ਦੇ ਦੋਸ਼ <br/>
ਅਜੀਤ ਡੈਸਕ
04-06-2025
ਸਰਪੰਚ ਸੁਨੀਲ ਕੁਮਾਰ ਵਲੋਂ ਦੋਸ਼ਾਂ ਦਾ ਖੰਡਨ : ਦੂਜੇ ਪਾਸੇ ਸੁਨੀਲ ਕੁਮਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਦੱਸਿਆ ਕਿ ਇਹ ਮਾਮਲਾ ਪਿੰਡ ਦੀਆਂ ਸਰਕਾਰੀ ਪੰਜ-ਪੰਜ 10 ਹਜ਼ਾਰ ਗਰਾਂਟਾਂ ਦਾ ਮਾਮਲਾ ਹੈ, ਜਿਸ ਨੂੰ ਕਰੋੜਾਂ ਰੁਪਏ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੋਈ ਹੈ | ਦੋਸ਼ ਲਾਉਣ ਵਾਲੇ ਮਨ ਘੜਤ ਕਹਾਣੀਆਂ ਪੇਸ਼ ਕਰ ਰਹੇ ਹਨ |