20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਦਿਮਾਗ਼ੀ ਤੌਰ 'ਤੇ ਬਿਮਾਰ ਬੇਸਹਾਰਾ ਅÏਰਤ ਨੂੰ ਸੁਰੱਖਿਅਤ ਕਰਕੇ ਰਾਹਤ ਦਿੱਤੀਆਂ ਸੇਵਾਵਾਂ <br/>

Ad Position 21
No active advertisement
ਅਜੀਤ ਡੈਸਕ 04-06-2025
ਰੂਪਨਗਰ, 3 ਜੂਨ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਦਿਮਾਗ਼ੀ ਤੌਰ 'ਤੇ ਬਿਮਾਰ ਅਤੇ ਰਾਹ ਵਿਚ ਭਟਕ ਰਹੀ ਅÏਰਤ ਨੂੰ ਸੁਰੱਖਿਅਤ ਕਰਕੇ ਰਾਹਤ ਸੇਵਾਵਾਂ ਦਿੱਤੀਆਂ ਗਈਆਂ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਦੇ ਦਫ਼ਤਰ ਨੂੰ ਸੂਚਨਾ ਮਿਲੀ ਸੀ ਕਿ ਮੋਰਿੰਡਾ ਵਿਖੇ ਇਕ ਲਾਵਾਰਸ ਅÏਰਤ, ਜਿਸ ਦੀ ਹਾਲਤ ਕਾਫ਼ੀ ਨਾਜ਼ੁਕ ਹੈ, ਉਹ ਦਿਮਾਗ਼ੀ ਤੌਰ 'ਤੇ ਬਿਮਾਰ ਹੈ | ਉਪਰੰਤ ਸੀ. ਜੀ. ਐਮ. ਸ੍ਰੀਮਤੀ ਅਮਨਦੀਪ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਪੈਰਾ ਲੀਗਲ ਵਲੰਟੀਅਰਜ਼ ਦੀ ਡਿਊਟੀ ਲਗਾਈ ਤੇ ਥਾਣਾ ਸਿਟੀ ਮੋਰਿੰਡਾ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਬਿਮਾਰ ਅÏਰਤ ਨੂੰ ਤੁਰੰਤ ਰੇਸਕਿਊ ਕਰਕੇ ਬਿਨਾ ਕਿਸੇ ਦੇਰੀ ਤੋਂ ਲੋੜੀਂਦੀ ਮੈਡੀਕਲ ਤੇ ਕਾਨੂੰਨੀ ਸਹਾਇਤਾ ਦੇਣ | ਉਪਰੰਤ ਪੈਰਾ ਲੀਗਲ ਦੀ ਟੀਮ ਵਲੋਂ ਸੰਬੰਧਿਤ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੋਰਿੰਡਾ ਬਾਈਪਾਸ ਨਜ਼ਦੀਕ ਅÏਰਤ ਨੂੰ ਰੇਸਕਿਊ ਕਰਕੇ ਪ੍ਰਭ ਆਸਰਾ ਪਡਿਆਲਾ ਵਿਖੇ ਦਾਖਲ ਕਰਵਾਇਆ ਅਤੇ ਮੈਡਮ ਮੋਨਿਕਾ ਸੀ. ਈ. ਓ. ਤੇ ਦੀਪਕ ਸਿੰਗਲਾ ਚੇਅਰਮੈਨ ਏ. ਸੀ. ਸੀ. ਪੀ. ਐਨ. ਜੀ. ਓ. ਸੰਸਥਾ ਵਲੋਂ ਮੈਡੀਕਲ ਕਰਵਾਇਆ ਗਿਆ | ਇਸ ਮੌਕੇ ਸੀ. ਜੇ. ਐਮ. ਅਮਨਦੀਪ ਕੌਰ ਨੇ ਕਿਹਾ ਕਿ ਸਮਾਜ ਦੇ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਮਨੁੱਖਤਾ ਅਤੇ ਭਲਾਈ ਲਈ ਅੱਗੇ ਆਉਣ ਚਾਹੀਦਾ ਹੈ | ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਤੇ ਸਮਾਜਿਕ ਸੁਰੱਖਿਆ ਸੇਵਾਵਾਂ ਉਪਲਬਧ ਹਨ | ਲੋਕਾਂ ਨੂੰ ਇਸ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ ਅਤੇ ਸਮਾਜਿਕ ਸੇਵਾਵਾਂ

Ad Position 22
No active advertisement
ਪਿਛਲੀ ਖ਼ਬਰ ਸਰਥਲੀ ਵਿਖੇ ਮਹੰਤ ਧੀਰਜ ਗਿਰੀ ਵਲੋਂ ਭਗਵਤੀ ਜਾਗਰਣ ਤੇ ਸੰਤ ਸੰਮੇਲਨ ਸੰਬੰਧੀ ਸੰਗਤਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਸਕੂਟਰ ਮਕੈਨਿਕ ਦੇ ਪੁੱਤਰ ਨੇ ਵੱਕਾਰੀ ਸੰਸਥਾ ਆਈ. ਆਈ. ਟੀ. 'ਚ ਪੱਕਾ ਕੀਤਾ ਦਾਖ਼ਲਾ <br/>
Ad Position 24